This download link is referred from the post: NIOS 10th Class (Secondary) Last 10 Years 2010-2020 Previous Question Papers || National Institute of Open Schooling
FirstRanker.com
This Question Paper consists of 14 questions and 6 printed pages.
ਇਸ ਪ੍ਰਸ਼ਨ-ਪੱਤਰ ਵਿੱਚ 14 ਪ੍ਰਸ਼ਨ ਅਤੇ 6 ਮੁਦਰਿਤ ਪੰਨੇ ਹਨ ।
--- Content provided by FirstRanker.com ---
Firstranker's choice
Roll No. | Code No. 51/S/O/P |
ਰੋਲ ਨੰ : ਅੰਕਾਂ ਵਿਚ | ਕੋਡ ਨੰ. |
Day and Date of Examination | |
ਪਰਿਖਿਆ ਦਾ ਦਿਨ ਅਤੇ ਮਿਤੀ | |
PUNJABI (ਪੰਜਾਬੀ) (210) | |
Signature of Invigilators | |
ਨਿਰੀਖਕਾਂ ਦੇ ਦਸਖ਼ਤ | |
1. | |
2. |
Set A
ਆਮ ਨਿਰਦੇਸ਼ :
- ਵਿਦਿਆਰਥੀ ਨੂੰ ਪ੍ਰਸ਼ਨ ਪੱਤਰ ਦੇ ਪਹਿਲੇ ਪੰਨੇ ਤੇ ਆਪਣਾ ਨਾਮ ਅਤੇ ਰੋਲ ਨੰਬਰ ਲਿਖਣਾ ਜ਼ਰੂਰੀ ਹੈ।
- ਪ੍ਰਸ਼ਨ ਪੱਤਰ ਦੇ ਸਾਰੇ ਪੰਨਿਆਂ ਨੂੰ ਦੇਖਣਾ ਅਤੇ ਜਾਂਚਣਾ ਜ਼ਰੂਰੀ ਹੈ ਅਤੇ ਪ੍ਰਸ਼ਨ ਪੱਤਰ ਵਿਚ ਪ੍ਰਸ਼ਨਾਂ ਦੀ ਗਿਣਤੀ ਉੱਤਰ ਪੁਸਤਕ ਦੇ ਉਪਰ ਪਹਿਲੇ ਪੰਨੇ ਤੇ ਛੱਪੇ ਨੰਬਰਾਂ ਨਾਲ ਮਿਲਦੀ ਹੋਣੀ ਚਾਹੀਦੀ ਹਨ। ਇਹ ਵੀ ਦੇਖਿਆ ਜਾਵੇ ਕਿ ਪ੍ਰਸ਼ਨ ਪੱਤਰ ਵਿੱਚ ਪ੍ਰਸ਼ਨ ਪ੍ਰਸ਼ਨ ਕਰਨਾ (ਸੀਰੀਅਲ) ਅਨੁਸਾਰ ਹੋਵੇ।
- ਅਬਜੈਕਟਿਵ ਟਾਇਪ ਪ੍ਰਸ਼ਨਾਂ ਜਿਹੜੇ ਕਿ (A), (B), (C), (D) ਹਨ ਵਿਚੋਂ ਇਕ ਠੀਕ ਨੂੰ ਚੁੰਨਣਾ ਹੈ ਅਤੇ ਠੀਕ ਉੱਤਰ ਨੂੰ ਉੱਤਰ ਪੁਸਤਕ ਵਿੱਚ ਲਿਖਿਆ ਜਾਵੇ।
- ਸਾਰੇ ਪ੍ਰਸ਼ਨ ਪੱਤਰ ਜਿਹਨਾਂ ਵਿਚ ਅਬਜੈਕਟਿਵ ਟਾਇਪ ਪ੍ਰਸ਼ਨ ਵੀ ਹਨ ਇਕ ਸਮੇਂ ਅਨੁਸਾਰ ਹੀ ਕਰਨੇ ਹਨ ਕਿਉਂਕਿ ਹੋਰ ਅਲੱਗ ਸਮਾਂ ਨਹੀਂ ਦਿੱਤਾ ਜਾਵੇਗਾ।
- ਕੋਈ ਵੀ ਨਿਸ਼ਾਨ ਜਾਂ ਰੋਲ ਨੰਬਰ ਉੱਤਰ ਪੁਸਤਕ ਦੇ ਕਿਸੇ ਵੀ ਜਗਾਂ ਤੇ ਨਹੀਂ ਹੋਣਾ ਚਾਹੀਦਾ, ਨਹੀਂ ਤੇ ਵਿਦਿਆਰਥੀ ਨੂੰ ਪਰੀਖਿਆ ਤੋਂ ਬਾਹਰ ਕਰ ਦਿੱਤਾ ਜਾਵੇਗਾ।
- ਉੱਤਰ ਪੁਸਤਕ ਤੇ ਪ੍ਰਸ਼ਨ ਪੁਸਤਕ ਦਾ ਨੰਬਰ 51/S/O/P ਜ਼ਰੂਰ ਲਿਖੋ।
--- Content provided by FirstRanker.com ---
51/S/O/P-210 - A ] 1
--- Content provided by FirstRanker.com ---
FirstRanker.com
[ Contd...
FirstRanker.com
Time : 3 Hours ] PUNJABI (ਪੰਜਾਬੀ) (210) [ Maximum Marks : 100
ਸਮਾਂ : 3 ਘੰਟੇ ] [ ਕੁਲ ਅੰਕ: 100
--- Content provided by FirstRanker.com ---
Firstranker's choice
ਨੋਟ : (1) ਸਾਰੇ ਪ੍ਰਸ਼ਨਾਂ ਦੇ ਉੱਤਰ ਜ਼ਰੂਰੀ ਹਨ:
(2) ਸਾਰੇ ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਉੱਤਰ ਲਿਖੋ:
2x4=8
- ਹੇਠ ਦਿੱਤੇ ਪੈਰੇ ਨੂੰ ਧਿਆਨ ਨਾਲ ਪੜ੍ਹੋ, ਉਸ ਸੰਬੰਧੀ ਪ੍ਰਸ਼ਨਾਂ ਦੇ ਉੱਤਰ ਦਿਓ:
--- Content provided by FirstRanker.com ---
“ਸਿੱਖ ਧਰਮ ਅਤੇ ਬਾਣੀ ਸੰਸਾਰ ਵਿੱਚ ਸੇਵਾ ਦੇ ਮਹਾਤਮ ਨੂੰ ਸਭ ਤੋਂ ਉੱਚਾ ਰੱਖਿਆ ਗਿਆ। ਸੇਵਾ ਉਹ ਕਰ ਸਕਦਾ ਹੈ ਜੋ ਆਪਣੇ ਬੰਧਨਾਂ ਤੋਂ ਉੱਪਰ ਉੱਠ ਚੁੱਕਾ ਹੈ । ਸੇਵਾ ਉਸ ਵਿਅੱਕਤੀ ਦੇ ਹਿੱਸੇ ਆਉਂਦੀ ਹੈ ਜੋ ਨਿਰਮਾਣਾ ਹੈ, ਜਿਸ ਅੰਦਰ ਦੂਜਿਆਂ ਦੇ ਦੁੱਖ-ਦਰਦ ਵੰਡਣ ਦੀ ਭਾਵਨਾ ਹੋਵੇ। ਸੇਵਾ ਕਿਸੇ ਲਈ ਪਰਉਪਕਾਰ ਮੰਨੀ ਗਈ ਹੈ। ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਉੱਤਮ ਜੀਊਣਾ ਉਹ ਹੈ ਜੋ ਦੂਜੇ ਲਈ ਜੀਵਿਆ ਜਾਵੇ।
ਮਹਾਤਮਾ ਬੁੱਧ ਨੇ ਕਿਹਾ ਸੀ ਕਿ ਜੋ ਮੇਰੀ ਸੇਵਾ ਕਰਨਾ ਲੋਚਦਾ ਹੈ, ਉਹ ਕਿਸੇ ਰੋਗੀ ਦੀ ਸੇਵਾ ਕਰੇ।ਸਿੱਖ ਇਤਿਹਾਸ ਵਿੱਚ ਭਾਈ ਘਨ੍ਹਈਆ ਜੀ ਇਸ ਲਈ ਆਦਰਸ਼ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਸੇਵਾ ਨੂੰ ਸਮਰਪਿਤ ਸੀ। ਜੰਗਾਂ ਯੁਧਾਂ ਵਿੱਚ ਜ਼ਖ਼ਮੀਆਂ ਨੂੰ ਪਾਣੀ ਪਿਆਉਣਾ ਅਤੇ ਲੰਗਰ ਦੀ ਸੇਵਾ ਕਰਨਾ, ਉਨ੍ਹਾਂ ਦਾ ਕਰਤਾਰੀ ਕੰਮ ਸੀ। ਸੇਵਾ ਭਾਵਨਾ ਵਿੱਚੋਂ ਹੀ ਉਨ੍ਹਾਂ ਨੂੰ ਰੱਬੀ ਮਿਲਾਪ ਦਾ ਫ਼ਖ਼ਰ ਹਾਸਲ ਸੀ। ਅਨਹਦ ਨਾਦ ਦੀ ਧੁਨੀ ਦੀ ਗੂੰਜ ਹਰ ਪਲ ਉਨ੍ਹਾਂ ਨੂੰ ਖਿੜਾਉ ਟਿਕਾਉ ਵਿੱਚ ਰਖਦੀ ਸੀ। ਸੇਵਾ ਭਾਵਨਾ ਨੇ ਹਉਮੈਂ ਦਾ ਨਾਸ ਕਰਨਾ ਹੈ ਅਤੇ ਜਿਸ ਅੰਦਰੋਂ ਹਉਮੈਂ ਮਿੱਟ ਗਈ ਉਹ ਬ੍ਰਹਮ ਨਾਲ ਇੱਕਸਾਰ ਹੋ ਜਾਂਦਾ ਹੈ।ਬਾਣੀ ਵਿੱਚ ਸੇਵਾ ਨੂੰ ਪ੍ਰਗਟਾਇਆ ਗਿਆ ਹੈ।
“ਵਿਚਿ ਦੁਨੀਆ ਸੇਵ ਕਮਾਈਐ
ਤਾਂ ਦਰਗਹ ਬੈਸਣ ਪਾਈਐ॥”
ਪ੍ਰਸ਼ਨ :
--- Content provided by FirstRanker.com ---
(i) ਸੇਵਾ ਕਿਹੜਾ ਮਨੁਖ ਕਰ ਸਕਦਾ ਹੈ ?
(ii) ਮਹਾਤਮਾ ਬੁੱਧ ਨੇ ਕਿਸ ਦੀ ਸੇਵਾ ਕਰਨ ਬਾਰੇ ਕਿਹਾ ਸੀ?
(iii) ਭਾਈ ਘਨ੍ਹਈਆ ਜੀ ਨੂੰ ਸੇਵਾ ਭਾਵਨਾ ਵਿਚੋਂ ਕਿਸ ਦਾ ਫ਼ਖ਼ਰ ਹਾਸਿਲ ਸੀ?
(iv) ਸੇਵਾ ਭਾਵਨਾ ਕਿਸ ਦਾ ਨਾਸ ਕਰਦੀ ਹੈ? ਉਸਦੇ ਨਾਸ ਹੋਣ ਨਾਲ ਕੀ ਮਿਲਦਾ ਹੈ?
- ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ:
--- Content provided by FirstRanker.com ---
1x15=15
(i) ਪੰਜਾਬੀ ਵਿੱਚ ਹੋੜਾ, ਔਂਕੜ ਅਤੇ ਦੂਲੈਂਕੜ ਕਿਹੜੇ ਸੱਵਰ ਅੱਖਰ ਨਾਲ ਲਾਏ ਜਾਂਦੇ ਹਨ?
(A) ਸ (B) ੲ (C) 8 (D) ਕੋਈ ਨਹੀਂ
51/S/O/P-210 - A ] 2
[ Contd...
--- Content provided by FirstRanker.com ---
FirstRanker.com
(ii) ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹੁੰਦੇ ਹਨ?
(A) ਛੱਤੀ (B) ਪੈਂਤੀ (C) ਛੈਂਤੀ (D) ਚੌਂਤੀ
(iii) ਬਿੰਦੀ (.) ਦੀ ਵਰਤੋਂ ਕਿਹੜੇ ਅੱਖਰ ਲਈ ਕੀਤੀ ਜਾਂਦੀ ਹੈ?
(A) ਸ (B) ਲ (C) ਙ (D) ਞ
--- Content provided by FirstRanker.com ---
(iv) ਗੁਰਮੁਖੀ ਲਿਪੀ ਦੇ ਕਿੰਨੇ ਲਗਾਖਰ ਹਨ?
(A) ਚਾਰ (B) ਦੋ (C) ਤਿੰਨ (D) ਇੱਕ
(v) ਅਗੇਤਰ ਕਿਸ ਨੂੰ ਕਹਿੰਦੇ ਹਨ? ਸਹੀ ਵਿਕਲਪ ਚੁਣਕੇ ਲਿਖੋ:
(A) ਜਿਹੜੇ ਸ਼ਬਦਾਂ ਦੇ ਵਿਚਕਾਰ ਲਗਦੇ ਹਨ
(B) ਜਿਹੜੇ ਸ਼ਬਦਾਂ ਦੇ ਅੱਗੇ ਜੁੜਕੇ ਇੱਕ ਨਵਾਂ ਸਾਰਥਕ ਸ਼ਬਦ ਬਣਾਉਂਦੇ ਹਨ
--- Content provided by FirstRanker.com ---
(C) ਜਿਹੜੇ ਸ਼ਬਦਾਂ ਦੇ ਪਿਛੇਤਰ ਨਾਲ ਜੁੜਦੇ ਹਨ
(D) ਜਿਹੜੇ ਸ਼ਬਦਾਂ ਦਾ ਵਿਆਕਰਨਿਕ ਰੂਪ ਬਦਲਦੇ ਹਨ
(vi) ਹੇਠ ਲਿਖੇ ਵਾਕ ਵਿੱਚ ਲਕੀਰੇ ਸ਼ਬਦ ਦੀ ਜਗ੍ਹਾਂ ਹੋਰ ਕਿਹੜਾ ਸਮਾਨਾਰਥੀ ਸ਼ਬਦ ਵਰਤਿਆ ਜਾ ਸਕਦਾ ਹੈ? ਸਹੀ ਵਿਕਲਪ ਚੁਣ ਕੇ ਲਿਖੋ:
ਮੇਰਾ ਦੇਸ਼ ਭਾਰਤ ਵਿਕਾਸ ਕਰ ਰਿਹਾ ਹੈ
(A) ਚੜ੍ਹਤ (B) ਚੜ੍ਹਦੀ ਕਲਾ (C) ਉੱਨਤੀ (D) ਉਭਾਰ
--- Content provided by FirstRanker.com ---
(vii) ਪੜਨਾਂਵ ਕਿਸ ਨੂੰ ਆਖਦੇ ਹਨ? ਸਹੀ ਵਿਕਲਪ ਚੁਣੋ:
(A) ਜੋ ਸ਼ਬਦ ਕਿਸੇ ਮਨੁਖ ਦੇ ਗੁਣ ਦਸਦੇ ਹਨ
(B) ਜੋ ਸ਼ਬਦ ਕਿਸੇ ਪ੍ਰਾਣੀ ਜਾ ਵਸਤੂ ਦੀ ਗਿਣਤੀ ਦਸਦੇ ਹਨ
(C) ਜਿਨ੍ਹਾਂ ਸ਼ਬਦਾਂ ਦੀ ਵਰਤੋਂ ਨਾਂਵ ਸ਼ਬਦਾਂ ਦੀ ਥਾਂ ਤੇ ਹੁੰਦੀ ਹੈ।
(D) ਜੋ ਸ਼ਬਦ ਦੋ ਜਾਂ ਦੋ ਤੋਂ ਵਧ ਅਖਰਾਂ ਦੇ ਮਿਲਣ ਨਾਲ ਬਣਦੇ ਹਨ
--- Content provided by FirstRanker.com ---
(viii) ਹੇਠ ਲਿਖੇ ਵਿਕਲਪਾਂ ਵਿੱਚੋਂ ਸ਼ੁਧ ਸ਼ਬਦ ਚਣੋ
(A) ਉਪਾਯਾ (B) ਉਪਾਅ (C) ਉਪਾਅੇ (D) ਉਪਾਯੇ
(ix) ਵਾਕ ਕਿਸ ਨੂੰ ਕਹਿੰਦੇ ਹਨ? ਸਹੀ ਵਿਕਲਪ ਚੁਣੋ:
(A) ਸਾਰਥਕ ਸ਼ਬਦਾਂ ਦੇ ਸਮੂਹ ਨੂੰ (B) ਸ਼ਬਦਾਂ ਦੇ ਸਮੂਹ ਨੂੰ
(C) ਸਾਰਥਕ ਸ਼ਬਦਾਂ ਦੇ ਤਰਤੀਬ ਵਾਰ ਸਮੂਹ ਨੂੰ (D) ਦੋ ਸ਼ਬਦਾਂ ਦੇ ਸਮੂਹ ਨੂੰ
--- Content provided by FirstRanker.com ---
(x) ਲਕੀਰੇ ਸ਼ਬਦ ਦਾ ਸਹੀ ਵਿਕਲਪ ਚੁਣੋ:
ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ, ਨਾਂਵ ਦੀ ਕਿਹੜੀ ਕਿਸਮ ਹੈ?
(A) ਨਾਂਵ, ਆਮ ਨਾਂਵ (B) ਨਾਂਵ, ਖਾਸ ਨਾਂਵ
(C) ਨਾਂਵ, ਵਸਤਵਾਚਕ ਨਾਂਵ (D) ਨਾਂਵ, ਭਾਵ ਵਾਚਕ ਨਾਂਵ
Firstranker's choice
--- Content provided by FirstRanker.com ---
51/S/O/P-210 - A ] 3
[ Contd...
FirstRanker.com
(xi) ਸੰਸਾਰ ਵਿਚ ਅਮਨ ਹੋਣਾ ਜਰੂਰੀ ਹੈ। ‘ਅਮਨ’ ਦਾ ਸਹੀ ਸਮਾਨਾਰਥਕ ਸ਼ਬਦ ਹੈ:
(A) ਸੰਜਮ (B) ਨੇਤਾਗਿਰੀ (C) ਸ਼ਾਂਤੀ (D) ਜੁੰਡਲੀ
--- Content provided by FirstRanker.com ---
(xii) ਹੇਠ ਲਿਖੇ ਵਾਕ ਵਿੱਚ ਆਏ ਲਕੀਰੇ ਸ਼ਬਦਾਂ ਦਾ ਸਹੀ ਵਿਪਰੀਤਾਰਥਕ ਸ਼ਬਦ ਚੁਣੋ:
ਗੁਲਾਮੀ ਦੁਖਾਂ ਦੀ ਜਣਨੀ ਹੈ
(A) ਗਣਤੰਤਰ (B) ਆਜ਼ਾਦੀ (C) ਸਵਧੀਨਤਾ (D) ਸਦਾਚਾਰ
(xiii) ਸ਼ਹਿਰ - ਸ਼ਹਿਰ ਵਿੱਚ ਸਹੀ ਸਮਾਸੀ ਸ਼ਬਦ ਚੁਣੋ:?
(A) ਸ਼ਹਿਰ ਅਤੇ ਸ਼ਹਿਰ (B) ਸ਼ਹਿਰੋ-ਸ਼ਹਿਰ
--- Content provided by FirstRanker.com ---
(C) ਬਾਜਾਰੋ-ਬਾਜਾਰ (D) ਸ਼ਹਿਰਾਂ ਦੇ ਸ਼ਹਿਰ
(xiv) ਪੰਜਾਬੀ ਵਿੱਚ ਦੁੱਤ ਅੱਖਰ ਕਿੰਨੇ ਹਨ?
(A) ਚਾਰ (B) ਦੋ (C) ਤਿੰਨ (D) ਪੰਜ
(xiv) ਸ਼ੁਧ ਵਾਕ ਚੁਣੋ:
(A) ਉਸ ਦਾ ਹਾਲ ਕੀ ਹੈ? (B) ਹਾਲ ਕੀ ਹੈ ਉਸਦਾ?
--- Content provided by FirstRanker.com ---
(C) ਉਸ ਦਾ ਕੀ ਹਾਲ ਹੈ? (D) ਉਸ ਦਾ ਹਾਲ ਠੀਕ ਹੋਵੇ ।
- ਹੇਠ ਲਿਖੇ ਅਖਾਣ ਅਤੇ ਮੁਹਾਵਰਿਆਂ ਨੂੰ ਪੂਰਾ ਕਰੋ:
1x5=5
(i) ਉੱਠਿਆ ਨਾ ਜਾਏ -----------
(ii) ਸਸਤਾ ਰੋਵੇ ਵਾਰ ਵਾਰ ----------
--- Content provided by FirstRanker.com ---
(iii) ਆਪਣੀ ਪੀੜ੍ਹੀ ਹੇਠ --------
(iv) ਇੱਟ ਘੜੇ ਦਾ -----------
(v) ਸੱਤੀਂ ਕਪੜੀਂ -----------
- ਹੇਠ ਲਿਖੇ ਪੈਰੇ ਨੂੰ ਵਿਸ਼ਰਾਮ ਚਿੰਨ੍ਹ ਲਾਓ:
1x2=2
--- Content provided by FirstRanker.com ---
“ਧਾਰਮਿਕ ਪੱਖੋਂ ਅਗਵਾਈ ਕਰਨ ਵਾਲੇ ਪ੍ਰਚਾਰਕਾਂ ਦਾ ਸਾਰਾ ਜੋਰ ਮਨੁੱਖ ਦੀ ਸਖਸ਼ੀਅਤ ਦੇ ਵਿਕਾਸ ਦੀ ਬਜਾਏ ਬਾਹਰੀ ਵੇਸ਼ ਤੇ ਲੱਗਿਆ ਹੋਇਆ ਹੈ ਜਿੱਥੇ ਕਹਿਣੀ ਅਤੇ ਕਰਨੀ ਦਾ ਫ਼ਰਕ ਹੋਵੇ ਉੱਥੇ ਵਡੇ ਤੋਂ ਵਡੇ ਮਹਾਤਮਾਵਾਂ ਦੀਆਂ ਗੱਲਾਂ ਬੇ ਅਰਥ ਹੋ ਜਾਂਦੀਆਂ ਹਨ”
- ਹੇਠ ਲਿਖੇ ਬਹੁ ਅਰਥਕ ਸ਼ਬਦਾਂ ਤੋਂ ਘੱਟੋ-ਘੱਟ ਦੋ ਵਾਕ ਅਜਿਹੇ ਬਣਾਓ ਕਿ ਇੱਕ ਤੋਂ ਵਧ ਅਰਥ ਸਪਸ਼ਟ ਹੋ ਜਾਣ:
ਸੁਰ, ਕੰਡਾ
51/S/O/P-210 - A ] 4
[ Contd...
--- Content provided by FirstRanker.com ---
FirstRanker.com
- ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗਪਗ 250 ਸ਼ਬਦਾਂ ਦਾ ਭਾਵਪੂਰਤ ਲੇਖ ਲਿਖੋ :
10
(i) ਹੱਕ ਪਰਾਇਆ ਨਾਨਕਾ (ii) ਪੁਸਤਕਾਂ ਦੀ ਦੁਨੀਆਂ
(iii) ਦੇਸ਼ ਦੀ ਨੈਤਿਕਤਾ ਦਾ ਪਤਨ (iv) ਵਧਦੀ ਆਬਾਦੀ ਦੀ ਸਮੱਸਿਆ
--- Content provided by FirstRanker.com ---
- ਕਿਸੇ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਕਿ ਦਿੱਲੀ ਵਿੱਚ ਦਿਨੋ-ਦਿਨ ਸੜਕ ਹਾਦਸੇ ਬਹੁਤ ਹੋਣ ਲੱਗ ਪਏ ਹਨ, ਜਿਸ ਨਾਲ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸ ਦੀ ਰੋਕ ਥਾਮ ਲਈ ਟਰੈਫ਼ਿਕ ਪੁਲਿਸ ਕੁਝ ਠੋਸ ਕਦਮ ਚੁੱਕੇ।
7
ਜਾਂ
ਤੁਹਾਡੇ ਇਲਾਕੇ ਵਿਚ ਬਿਜਲੀ ਲਗਾਤਾਰ ਕਈ ਕਈ ਘੰਟੇ ਨਹੀਂ ਆ ਰਹੀ, ਇਸ ਦੀ ਸੂਚਨਾ ਇਲਾਕੇ ਦੇ ਬਿਜਲੀ ਮੈਨੇਜਰ ਨੂੰ ਦੇਂਦੇ ਹੋਏ, ਕੋਈ ਠੋਸ ਹੱਲ ਕਢਣ ਲਈ ਬੇਨਤੀ ਕਰੋ।
- ਫਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸੁ॥ ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੇ ਦਰਵੇਸੁ॥
--- Content provided by FirstRanker.com ---
“ਇਸ ਉਪਰੋਕਤ ਸ਼ਲੋਕ ਵਿੱਚ ਬਾਬਾ ਫਰੀਦ ਜੀ ਨੇ ਕਿੰਨ੍ਹਾਂ ਲੋਕਾਂ ਉਤੇ ਵਿਅੰਗ ਕੀਤਾ ਹੈ? ਉੱਤਰ 100 -125 ਸ਼ਬਦਾਂ ਵਿੱਚ ਲਿਖੋ।
6
ਜਾਂ
ਸਾਂਝੇ ਹੋਣ ਮਸੀਤਾਂ ਮੰਦਰ, ਵੱਸੇ ਰੱਬ ਦਿਲਾਂ ਦੇ ਅੰਦਰ,
ਲੀਡਰ ਹੋਣ ਦਿਆਨਤਦਾਰ, ਮੇਲ ਮੁਹੱਬਤ ਦਾ ਪਰਚਾਰ।
--- Content provided by FirstRanker.com ---
ਮਤਲਬੀਏ ਤੇ ਪਾੜਣ ਵਾਲੇ ਭੁੱਲ ਜਾਵਣ ਸ਼ਤਰੰਜ ਦੇ ਚਾਲੇ
ਟੁੱਕਰਾਂ ਤੋਂ ਨਾ ਵੱਢ ਵੱਢ ਖਾਣ,
ਸਚ ਮੁਚ ਦਾ ‘ਇਨਸਾਨਸਤਾਨ’।
ਇਨ੍ਹਾਂ ਸਤਰਾਂ ਰਾਹੀਂ ਕਵੀ ਕੀ ਸੁਨੇਹਾ ਦੇ ਰਿਹਾ ਹੈ? ਉੱਤਰ 100 -125 ਸ਼ਬਦਾਂ ਵਿੱਚ ਲਿਖੋ।
- ‘ਬਸ ਕੰਡੱਕਟਰ’ ਕਹਾਣੀ ਦੁਆਰਾ ਡਾ. ਦਲੀਪ ਕੌਰ ਟਿਵਾਣਾ ਆਪਣੇ ਪਾਠਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਉੱਤਰ 100 -125 ਸ਼ਬਦਾਂ ਵਿੱਚ ਲਿਖੋ।
--- Content provided by FirstRanker.com ---
5
- ‘ਬੇਈਮਾਨ’ ਇਕਾਂਗੀ ਦੇ ਪਾਤਰ ਮੋਟਰ ਠੀਕ ਕਰਵਾਉਣ ਵਾਲੇ ਦਾ ਪਾਤਰ ਚਿਤਰਨ 100 -125 ਸ਼ਬਦਾਂ ਵਿੱਚ ਲਿਖੋ।
5
- ਮਹਾਰਾਜਾ ਰਣਜੀਤ ਸਿੰਘ ਨੂੰ ਮਾਨਵਤਾ ਦਾ ਹਾਮੀ ਅਤੇ ਪੰਜਾਬ ਦਾ ਗੌਰਵ ਕਿਉਂ ਕਿਹਾ ਜਾਂਦਾ ਹੈ? ਉੱਤਰ 100 -125 ਸ਼ਬਦਾਂ ਵਿੱਚ ਲਿਖੋ।
5
--- Content provided by FirstRanker.com ---
5
51/S/O/P-210 - A ] 5
[ Contd...
FirstRanker.com
- ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਵਿੱਚ ਲਿਖੋ। ਹਰ ਇੱਕ ਸਹੀ ਉੱਤਰ ਦਾ ਇੱਕ ਅੰਕ ਹੈ।
--- Content provided by FirstRanker.com ---
1x12=12
(i) ਗੁਰੂ ਨਾਨਕ ਦੇਵ ਜੀ ਅਨੁਸਾਰ, ਮਾਨਵੀ ਗੁਣਾਂ ਤੇ ਚੰਗਿਆਈਆਂ ਦਾ ਨਿਚੋੜ ਕਿਸ ਵਿੱਚ ਹੈ?
(ii) “ਇੱਕ ਬਾਜ਼ ਤੋਂ ਕਾਂਉਂ ਨੇ ਕੂੰਜ ਖੋਹੀ” ਇਸ ਕਾਵਿ ਪੰਗਤੀ ਵਿੱਚ ‘ਕਾਂ’ ਕਿਸ ਦਾ ਪ੍ਰਤੀਕ ਹੈ?
(iii) ‘ਸਮਾਂ’ ਕਵਿਤਾ ਵਿੱਚ ਕਵੀ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ?
(iv) ਗੁਰੂ ਨਾਨਕ ਦੇਵ ਜੀ ਦੇ ਮਨ ਵਿੱਚ ਬੀਬੀ ਨਾਨਕੀ ਪ੍ਰਤੀ ਕੀ ਭਾਵਨਾ ਸੀ?
--- Content provided by FirstRanker.com ---
(v) ਮਹਾਰਾਜਾ ਰਣਜੀਤ ਸਿੰਘ ਦੇ ਪਰਜਾ ਨਾਲ ਕਿਹੋ ਜਿਹੇ ਸੰਬੰਧ ਸਨ?
(vi) ਸ. ਭਗਤ ਸਿੰਘ ਬਚਪਨ ਵਿੱਚ ਕਿਸ ਚੀਜ਼ ਨੂੰ ਬੀਜ ਰਿਹਾ ਸੀ?
(vii) ਡਿਪਾਰਟਮੈਂਟਲ ਸਟੋਰਾਂ ਵਿੱਚ ਕਿਹੜੇ ਕੋਡ ਰਾਹੀਂ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ?
(viii) ਟਿੱਕਟ ਚੈਕਰ ਨੇ ਜਦੋਂ ਡਾਕਟਰ ਪਾਲੀ ਕੋਲੋਂ ਟਿਕਟ ਮੰਗੀ ਤਾਂ ਉਸਦੀ ਟਿੱਕਟ ਕਿਸ ਦੇ ਪਾਸ ਸੀ?
(ix) “ਨੰਦੂ” ਕਿੰਨੇ ਸਾਲਾਂ ਦਾ ਸੀ, ਜਦੋਂ ਉਹ ਨੌਕਰੀ ਲਈ ਦਿੱਲੀ ਭੱਜ ਆਇਆ ਸੀ?
--- Content provided by FirstRanker.com ---
(x) ਕਹਾਣੀਕਾਰ ਸ: ਸੁਜਾਨ ਸਿੰਘ ਰਿਕਸ਼ਾ ਵਾਲੇ ਦੀਆਂ ਅੱਖਾਂ ਵਿੱਚ ਕੀ ਦੇਖਦਾ ਹੈ?
(xi) ਮੈਨੇਜਰ ਗਰਾਜ ਦੀ ਕਿਹੜੀ ‘ਪਾਲਿਸੀ’ ਦਾ ਹਵਾਲਾ ਦਿੰਦਾ ਹੈ?
(xii) ਮੈਨੇਜਰ ਨੇ ਮੋਟਰ ਵਾਲੇ ਨੂੰ ਹੌਂਸਲਾ ਦਿੰਦੇ ਹੋਏ ਕੀ ਆਖਿਆ?
- ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 - 40 ਸ਼ਬਦਾਂ ਵਿੱਚ ਲਿਖੋ:
2x6=12
--- Content provided by FirstRanker.com ---
(i) ‘ਬੁਲੇ ਸ਼ਾਹ’ ਅਨੁਸਾਰ ‘ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ' ਦਾ ਭਾਵ ਸਪਸ਼ਟ ਕਰੋ।
(ii) ਕਵੀ ਪ੍ਰੋ: ਮੋਹਨ ਸਿੰਘ, ‘ਖ਼ਨਗਾਹ’ ਤੇ ਦੀਵਾ ਬਾਲਣ ਆਈ ਕੁੜੀ ਤੋਂ ਕਿਹੜੇ ਕਿਹੜੇ ਸਵਾਲਾਂ ਦਾ ਜਵਾਬ ਪੁਛਣਾ ਚਾਹੁੰਦਾ ਹੈ?
(iii) ਪ੍ਰਿੰ: ਤੇਜਾ ਸਿੰਘ ਅਨੁਸਾਰ ‘ਘਰ’ ਦੀ ਪਹਿਚਾਣ ਬਣਾਉਣ ਵਿੱਚ ਕਿੰਨ੍ਹਾਂ ਦਾ ਵਧੇਰੇ ਯੋਗਦਾਨ ਹੁੰਦਾ ਹੈ?
(iv) ਧਰਮ ਦੇ ਪ੍ਰਤੀ ਮਹਾਰਾਜਾ ਰਣਜੀਤ ਸਿੰਘ ਦਾ ਕੀ ਰਵੱਈਆ ਸੀ?
(v) 1928 ਈ: ਵਿੱਚ ਸਾਈਮਨ ਕਮਿਸ਼ਨ ਦੇ ਲਾਹੌਰ ਪੁਜਣ ਸਮੇਂ, ਉੱਥੋਂ ਦੇ ਲੋਕਾਂ ਦੇ ਵਿਰੋਧ ਕਰਨ ਵਾਲਿਆਂ ਵਿੱਚ ਸਭ ਤੋਂ ਪਹਿਲੀ ਕਤਾਰ ਵਿੱਚ ਕੌਣ ਵੱਡੇ ਵੱਡੇ ਲੋਕ ਸਨ?
--- Content provided by FirstRanker.com ---
(vi) ਕੰਡਕਟਰ ਜੀਤ ਬੱਸ ਵਿੱਚ ਡਾਕਟਰ ਪਾਲੀ ਵੱਲ ਵਿਸ਼ੇਸ਼ ਧਿਆਨ ਕਿਉਂ ਦਿੰਦਾ ਸੀ?
- ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50 ਸ਼ਬਦਾਂ ਵਿੱਚ ਲਿਖੋ:
2x3=6
(i) ਸ਼ਾਹ ਮੁਹੰਮਦ ਨੇ ਸਿੱਖ ਫੌਜਾਂ ਦੀ ਹਾਰ ਦਾ ਕਾਰਨ ਕੀ ਮੰਨਿਆ ਹੈ?
(ii) ਜਿਸ ਰਿਕਸ਼ੇ ਉੱਤੇ ਮੈਂ ਪਾਤਰ(ਕਹਾਣੀਕਾਰ) ਬੈਠਾ ਸੀ, ਉਸ ਰਿਕਸ਼ੇ ਵਾਲੇ ਨੇ ਆਪਣੇ ਬਾਰੇ ਲੇਖਕ ਨੂੰ ਕੀ ਦੱਸਿਆ?
--- Content provided by FirstRanker.com ---
51/S/O/P-210 - A ] 6
-000-
FirstRanker.com
--- Content provided by FirstRanker.com ---
This download link is referred from the post: NIOS 10th Class (Secondary) Last 10 Years 2010-2020 Previous Question Papers || National Institute of Open Schooling