FirstRanker Logo

FirstRanker.com - FirstRanker's Choice is a hub of Question Papers & Study Materials for B-Tech, B.E, M-Tech, MCA, M.Sc, MBBS, BDS, MBA, B.Sc, Degree, B.Sc Nursing, B-Pharmacy, D-Pharmacy, MD, Medical, Dental, Engineering students. All services of FirstRanker.com are FREE

📱

Get the MBBS Question Bank Android App

Access previous years' papers, solved question papers, notes, and more on the go!

Install From Play Store

q

Delhi University Entrance Test (DUET) 2020 Previous Year Question Paper With Answer Key

This post was last modified on 27 December 2020

This download link is referred from the post: DUET Last 10 Years 2011-2021 Question Papers With Answer Key || Delhi University Entrance Test conducted by the NTA

Topic:- PUN MPHIL S2

  1. ਪੰਜਾਬੀ ਭਾਸ਼ਾ - ਵਿਗਿਆਨੀਆਂ ਦਾ ਸਹੀ ਜੁੱਟ ਹੈ ?

    [Question ID = 9517]

    --- Content provided by FirstRanker.com ---

    1. ਪ੍ਰਿ. ਤੇਜਾ ਸਿੰਘ ਅਤੇ ਡਾ.ਰਘਬੀਰ ਸਿੰਘ [Option ID = 38062]
    2. ਪ੍ਰੋ.ਜੋਗਿੰਦਰ ਸਿੰਘ ਪੁਆਰ ਅਤੇ ਪ੍ਰੋ. ਜੋਗਾ ਸਿੰਘ [Option ID = 38063]
    3. ਪ੍ਰੋ. ਬੂਟਾ ਸਿੰਘ ਬਰਾੜ ਅਤੇ ਬਾਵਾ ਬੁੱਧ ਸਿੰਘ [Option ID = 38064]
    4. ਸੰਤ ਸਿੰਘ ਸੇਖੋਂ ਅਤੇ ਪ੍ਰੋ. ਹਰਿਭਜਨ ਸਿੰਘ [Option ID = 38065]

    Correct Answer :-

    --- Content provided by FirstRanker.com ---

    • ਪ੍ਰੋ.ਜੋਗਿੰਦਰ ਸਿੰਘ ਪੁਆਰ ਅਤੇ ਪ੍ਰੋ. ਜੋਗਾ ਸਿੰਘ [Option ID = 38063]

  2. ਪੰਜਾਬੀ ਦੀਆਂ 'ਘ, ਝ, ਢ, ਧ, ਭ' ਧੁਨੀਆਂ ਦੀ ਉਚਾਰਨ ਵਿਧੀ ਕੀ ਹੈ ?

    [Question ID = 9518]

    1. ਘੋਸ਼ ਮਹਾਂਪ੍ਰਾਣ [Option ID = 38066]
    2. --- Content provided by FirstRanker.com ---

    3. ਅਘੋਸ਼ ਮਹਾਂਪ੍ਰਾਣ [Option ID = 38067]
    4. ਘੋਸ਼ ਅਲਪਪ੍ਰਾਣ [Option ID = 38068]
    5. ਅਘੋਸ਼ ਅਲਪਪ੍ਰਾਣ [Option ID = 38069]

    Correct Answer :-

    • ਘੋਸ਼ ਅਲਪਪ੍ਰਾਣ [Option ID = 38069]

    --- Content provided by FirstRanker.com ---

  3. ਕਿਸ ਵਿਦਵਾਨ ਨੇ ਪਹਿਲੀ ਵਾਰ ਪੁਆਧੀ ਭਾਸ਼ਾ ਦਾ ਵਿਗਿਆਨਕ ਅਧਿਐਨ (ਆਪਣੇ ਪੀਐਚ.ਡੀ ) ਥੀਸਿਸ ਵਿਚ ਪੇਸ਼ ਕੀਤਾ ?

    [Question ID = 9519]

    1. ਜਾਰਜ ਗ੍ਰੀਅਰਸਨ [Option ID = 38070]
    2. ਡਾ. ਬਨਾਰਸੀ ਦਾਸ ਜੈਨ [Option ID = 38071]
    3. --- Content provided by FirstRanker.com ---

    4. ਡਾ. ਬਲਦੇਵ ਰਾਜ ਗੁਪਤਾ [Option ID = 38072]
    5. ਡਾ. ਬਲਬੀਰ ਸਿੰਘ ਸੰਧੂ [Option ID = 38073]

    Correct Answer :-

    • ਡਾ. ਬਲਬੀਰ ਸਿੰਘ ਸੰਧੂ [Option ID = 38073]

  4. --- Content provided by FirstRanker.com ---

  5. ਕਿਹੜੀ ਧੁਨੀ ਮੂਰਧਨੀ ਹੈ ?

    [Question ID = 9520]

    1. ਟ [Option ID = 38074]
    2. ਤ [Option ID = 38075]
    3. ਪ [Option ID = 38076]
    4. --- Content provided by FirstRanker.com ---

    5. ਮ [Option ID = 38077]

    Correct Answer :-

    • ਟ [Option ID = 38074]

  6. "ਬਿਚਮਾਂ' ਸ਼ਬਦ ਕਿਸ ਉਪਭਾਸ਼ਾ ਦਾ ਹੈ ?

    --- Content provided by FirstRanker.com ---

    [Question ID = 9521]

    1. ਮਾਝੀ [Option ID = 38078]
    2. ਮਲਵਈ [Option ID = 38079]
    3. ਪੁਆਧੀ [Option ID = 38080]
    4. ਦੁਆਬੀ [Option ID = 38081]
    5. --- Content provided by FirstRanker.com ---

    Correct Answer :-

    • ਪੁਆਧੀ [Option ID = 38080]

  7. ਕਿਹੜੇ ਸਵਰ ਨਾਲ ਟਿੱਪੀ ਲਗਾਖਰ ਇਸਤੇਮਾਲ ਹੁੰਦੀ ਹੈ ?

    [Question ID = 9522]

    --- Content provided by FirstRanker.com ---

    1. ਇ [Option ID = 38082]
    2. ਔ [Option ID = 38083]

    [Option ID = 38085]

    --- Content provided by FirstRanker.com ---

    Correct Answer :-

    • ਇ [Option ID = 38083]

  8. 'ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ' ਪੁਸਤਕ ਦਾ ਲੇਖਕ ਕੌਣ ਹੈ ?

    [Question ID = 9523]

    --- Content provided by FirstRanker.com ---

    1. ਡਾ. ਧਰਮ ਸਿੰਘ [Option ID = 38086]
    2. ਡਾ. ਜਗਬੀਰ ਸਿੰਘ [Option ID = 38087]
    3. ਡਾ. ਹਰਿਭਜਨ ਸਿੰਘ ਭਾਟੀਆ [Option ID = 38088]
    4. ਡਾ. ਹਰਿਭਜਨ ਸਿੰਘ [Option ID = 38089]

    Correct Answer :-

    --- Content provided by FirstRanker.com ---

    • ਡਾ. ਹਰਿਭਜਨ ਸਿੰਘ ਭਾਟੀਆ [Option ID = 38088]

  9. 'ਯੋਗਤਾ ਤੇ ਨਿਭਾਉ; ਕਿਸ ਦਾ ਸੰਕਲਪ ਹੈ ?

    [Question ID = 9524]

    1. ਕੈਮਲ ਨੈਕਸਬਰ [Option ID = 38090]
    2. --- Content provided by FirstRanker.com ---

    3. ਹੇਮ ਚੌਮਸਕੀ [Option ID = 38091]
    4. ਲੈਵੀ ਸਤ੍ਰਾਸ [Option ID = 38092]
    5. ਸਾਸਿਊਰ [Option ID = 38093]

    Correct Answer :-

    • ਹੇਮ ਚੌਮਸਕੀ [Option ID = 38091]

    --- Content provided by FirstRanker.com ---

  10. ਲੋਕਧਾਰਾ ਵਿਚ ਅਹਿਮ ਭੂਮਿਕਾ ਕਿਸ ਦੀ ਹੈ ?

    [Question ID = 9525]

    1. ਵਿਅਕਤੀ ਵਿਸ਼ੇਸ਼ ਦੀ [Option ID = 38094]
    2. ਪੁਰਾਣੇ ਲੋਕਾਂ ਦੀ [Option ID = 38095]
    3. --- Content provided by FirstRanker.com ---

    4. ਲੋਕ ਮਨ ਦੀ [Option ID = 38096]
    5. ਖੇਡੂ ਲੋਕਾਂ ਦੀ [Option ID = 38097]

    Correct Answer :-

    • ਲੋਕ ਮਨ ਦੀ [Option ID = 38096]

  11. --- Content provided by FirstRanker.com ---

  12. ਦੰਤ ਕਥਾ ਦਾ ਆਧਾਰ ਹੈ....

    [Question ID = 9526]

    1. ਇਤਿਹਾਸ ਤੇ ਨੀਤੀ [Option ID = 38098]
    2. ਇਤਿਹਾਸ ਤੇ ਮਿਥ [Option ID = 38099]
    3. ਮਿਥ ਤੇ ਰੀਤ [Option ID = 38100]
    4. --- Content provided by FirstRanker.com ---

    5. ਰੀਤੀ ਤੇ ਰੀਤ [Option ID = 38101]

    Correct Answer :-

    • ਇਤਿਹਾਸ ਤੇ ਮਿਥ [Option ID = 38099]

  13. ਕਿਹੜਾ ਜੁੱਟ ਸਹੀ ਨਹੀਂ ਹੈ ?

    --- Content provided by FirstRanker.com ---

    [Question ID = 9527]

    1. ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ-ਨਾਹਰ ਸਿੰਘ [Option ID = 38102]
    2. ਗਿੱਧਾ -ਸ. ਸ. ਵਣਜਾਰਾ ਬੇਦੀ [Option ID = 38103]
    3. ਪੰਜਾਬ ਦੇ ਲੋਕ ਗੀਤ - ਮਹਿੰਦਰ ਸਿੰਘ ਰੰਧਾਵਾ [Option ID = 38104]
    4. ਮੇਰਾ ਪਿੰਡ - ਗੁਰਦਿੱਤ ਸਿੰਘ [Option ID = 38105]
    5. --- Content provided by FirstRanker.com ---

    Correct Answer :-

    • ਗਿੱਧਾ -ਸ. ਸ. ਵਣਜਾਰਾ ਬੇਦੀ [Option ID = 38103]

  14. ਪੰਜਾਬੀ ਸੱਭਿਆਚਾਰ ਦਾ ਪ੍ਰਮੁੱਖ ਪਛਾਣ-ਚਿੰਨ੍ਹ ਕਿਹੜਾ ਹੈ ?

    [Question ID = 9528]

    --- Content provided by FirstRanker.com ---

    1. ਫੁਲਕਾਰੀ [Option ID = 38107]
    2. ਖਾਦੀ [Option ID = 38108]

    Correct Answer :-

    • ਫੁਲਕਾਰੀ [Option ID = 38108]

  15. --- Content provided by FirstRanker.com ---

  16. 'ਦੇਈਂ ਦੇਈਂ ਵੇ ਬਾਬਲਾ ਓਸ ਘਰੇ ....' ਕੀ ਹੈ ?

    [Question ID = 9529]

    1. ਸਿੱਠਣੀ [Option ID = 38110]
    2. ਖੇਹੜਾ [Option ID = 38111]
    3. ਸੁਹਾਗ [Option ID = 38112]
    4. --- Content provided by FirstRanker.com ---

    5. ਟੱਪਾ [Option ID = 38113]

    Correct Answer :-

    • ਸੁਹਾਗ [Option ID = 38112]

  17. ਜਪੁ ਜੀ ਸਾਹਿਬ ਬਾਣੀ ਰਚਨਾ ਕਿਸ ਰਾਗ ਵਿਚ ਰਚੀ ਗਈ ਹੈ ?

    --- Content provided by FirstRanker.com ---

    [Question ID = 9530]

    1. ਸਿਰੀ ਰਾਗ [Option ID = 38114]
    2. ਪ੍ਰਭਾਤੀ ਰਾਗ [Option ID = 38115]
    3. ਮਲਾਹ ਰਾਗ [Option ID = 38116]
    4. ਇਨ੍ਹਾਂ ਵਿੱਚੋਂ ਕੋਈ ਨਹੀਂ [Option ID = 38117]
    5. --- Content provided by FirstRanker.com ---

    Correct Answer :-

    • ਇਨ੍ਹਾਂ ਵਿੱਚੋਂ ਕੋਈ ਨਹੀਂ [Option ID = 38117]

  18. ਆਧੁਨਿਕਤਾ ਦਾ ਸੰਬੰਧ ਕਿਸ ਨਾਲ ਹੈ ?

    [Question ID = 9531]

    --- Content provided by FirstRanker.com ---

    1. ਦਸਤਕਾਰੀ [Option ID = 38118]
    2. ਟੈਕਨੋਲੋਜੀ [Option ID = 38119]
    3. ਸਾਮੰਤਵਾਦ [Option ID = 38120]
    4. ਇਨ੍ਹਾਂ ਵਿੱਚੋਂ ਕੋਈ ਨਹੀਂ [Option ID = 38121]

    Correct Answer :-

    --- Content provided by FirstRanker.com ---

    • ਟੈਕਨੋਲੋਜੀ [Option ID = 38119]

  19. ਸਤੀ ਦੀ ਅਧਿਆਤਮਕ ਪਰਿਭਾਸ਼ਾ ਆਪਣੀ ਬਾਣੀ ਵਿਚ ਕਿਸ ਗੁਰੂ ਕਵੀ ਦੁਆਰਾ ਪੇਸ਼ ਕੀਤੀ ਗਈ ਹੈ ?

    [Question ID = 9532]

    1. ਗੁਰੂ ਰਾਮਦਾਸ ਜੀ [Option ID = 38122]
    2. --- Content provided by FirstRanker.com ---

    3. ਗੁਰੂ ਅਮਰਦਾਸ ਜੀ [Option ID = 38123]
    4. ਗੁਰੂ ਨਾਨਕ ਦੇਵ ਜੀ [Option ID = 38124]
    5. ਗੁਰੂ ਤੇਗ਼ ਬਹਾਦਰ ਜੀ [Option ID = 38125]

    Correct Answer :-

    • ਗੁਰੂ ਅਮਰਦਾਸ ਜੀ [Option ID = 38123]

    --- Content provided by FirstRanker.com ---

  20. 'ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆ, ਜੀਉ ਕਰਿ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ' ਵਿਚ ਕਿਹੜੇ ਅਲੰਕਾਰ ਦਾ ਪ੍ਰਕਾਸ਼ ਹੈ ?

    [Question ID = 9533]

    1. ਉਪਮਾ [Option ID = 38126]
    2. ਅਤਿਸ਼ਯੋਕਤੀ [Option ID = 38127]
    3. --- Content provided by FirstRanker.com ---

    4. ਉਪੇਖਿਆ [Option ID = 38128]
    5. ਦ੍ਰਿਸ਼ਟਾਂਤ [Option ID = 38129]

    Correct Answer :-

    • ਦ੍ਰਿਸ਼ਟਾਂਤ [Option ID = 38129]

  21. --- Content provided by FirstRanker.com ---

  22. ਸ਼ਾਹ ਹੁਸੈਨ ਦੀਆਂ ਕਾਫ਼ੀਆਂ ਦੀ ਪ੍ਰਮੁੱਖ ਅਨੁਭੂਤੀ ਕੀ ਹੈ ?

    [Question ID = 9534]

    1. ਹੁਲਾਸ ਅਨੁਭੂਤੀ [Option ID = 38130]
    2. ਤੀਬਰ ਵਿਯੋਗ ਭਾਵਨਾ [Option ID = 38131]
    3. ਉਪਦੇਸ਼ ਦੀ ਪ੍ਰਧਾਨਤਾ [Option ID = 38132]
    4. --- Content provided by FirstRanker.com ---

    5. ਸ਼ਰੀਅਤ ਦਾ ਵਿਰੋਧ [Option ID = 38133]

    Correct Answer :-

    • ਤੀਬਰ ਵਿਯੋਗ ਭਾਵਨਾ [Option ID = 38131]

  23. ਕਿਹੜਾ ਜੁੱਟ ਸਹੀ ਹੈ ?

    --- Content provided by FirstRanker.com ---

    [Question ID = 9535]

    1. ਬੁੱਲ੍ਹੇ ਸ਼ਾਹ - ਸਲੇਵ [Option ID = 38134]
    2. ਸ਼ੇਖ ਫ਼ਰੀਦ - ਕਾਦਰੀ [Option ID = 38135]
    3. ਸ਼ਾਹ ਹੁਸੈਨ - ਮਲਾਮਤੀ [Option ID = 38136]
    4. ਸੁਲਤਾਨ ਬਾਹੂ - ਚਿਸ਼ਤੀ [Option ID = 38137]
    5. --- Content provided by FirstRanker.com ---

  24. ਸ਼ਰੀਅਤ ਦੇ ਕਰਮਕਾਂਡੀ ਰਵਈਏ ਵਿਰੁੱਧ ਕਿਸ ਸੂਫ਼ੀ ਕਵੀ ਨੇ ਆਵਾਜ਼ ਉਠਾਈ ਹੈ ?

    [Question ID = 9536]

    1. ਬੁੱਲ੍ਹੇ ਸ਼ਾਹ [Option ID = 38138]
    2. ਸ਼ਾਹ ਸੈਲ [Option ID = 38139]
    3. --- Content provided by FirstRanker.com ---

    4. ਸ਼ਾਹ ਮੈਲ [Option ID = 38140]
    5. ਵਜ਼ੀਰ [Option ID = 38141]

    Correct Answer :-

    • ਬੁੱਲ੍ਹੇ ਸ਼ਾਹ [Option ID = 38138]

  25. --- Content provided by FirstRanker.com ---

  26. 'ਚਿੱਟਾ ਲਹੂ' ਕਿਸ ਦੀ ਰਚਨਾ ਹੈ ?

    [Question ID = 9537]

    1. ਭਾਈ ਵੀਰ ਸਿੰਘ [Option ID = 38142]
    2. ਜਸਵੰਤ ਸਿੰਘ ਕੰਵਲ [Option ID = 38143]
    3. ਸੋਹਣ ਸਿੰਘ ਸੀਤਲ [Option ID = 38144]
    4. --- Content provided by FirstRanker.com ---

    5. ਨਾਨਕ ਸਿੰਘ [Option ID = 38145]

    Correct Answer :-

    • ਨਾਨਕ ਸਿੰਘ [Option ID = 38145]

  27. 'ਸੂਫ਼ੀ' ਸ਼ਬਦ ਦੀ ਹੋਂਦ ਕਿਹੜੇ ਸ਼ਬਦ ਤੋਂ ਮੰਨੀ ਜਾਂਦੀ ਹੈ ?

    --- Content provided by FirstRanker.com ---

    [Question ID = 9538]

    1. ਸੂਫ਼ [Option ID = 38146]
    2. ਸਫ਼ [Option ID = 38147]
    3. ਸਫ਼ਾ [Option ID = 38148]
    4. ਇਨ੍ਹਾਂ ਵਿੱਚੋ ਕੋਈ ਨਹੀਂ [Option ID = 38149]
    5. --- Content provided by FirstRanker.com ---

    Correct Answer :-

    • ਸੂਫ਼ [Option ID = 38146]

  28. ਇਤਿਹਾਸਕ ਤੌਰ 'ਤੇ ਸੂਫ਼ੀਆਂ ਦਾ ਕਿਹੜਾ ਕ੍ਰਮ ਸਹੀ ਹੈ ?

    [Question ID = 9539]

    --- Content provided by FirstRanker.com ---

    1. ਸ਼ਾਹ ਹੁਸੈਨ, ਬਾਬਾ ਫਰੀਦ, ਸੁਲਤਾਨ ਬਾਹੂ, ਬੁੱਲੇ ਸ਼ਾਹ, ਅਲੀ ਹੈਦਰ [Option ID = 38150]
    2. ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਅਲੀ ਹੈਦਰ [Option ID = 38151]
    3. ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਅਲੀ ਹੈਦਰ, ਬੁੱਲੇ ਸ਼ਾਹ [Option ID = 38152]
    4. ਬਾਬਾ ਫਰੀਦ, ਸ਼ਾਹ ਹੁਸੈਨ, ਅਲੀ ਹੈਦਰ, ਸੁਲਤਾਨ ਬਾਹੂ, ਬੁੱਲੇ ਸ਼ਾਹ [Option ID = 38153]

    Correct Answer :-

    --- Content provided by FirstRanker.com ---

    • ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਅਲੀ ਹੈਦਰ [Option ID = 38151]

  29. 'ਸੱਸੀ ਪੁਨੂੰ' ਦਾ ਕਿੱਸਾ ਸਭ ਤੋਂ ਪਹਿਲਾਂ ਸੰਪੂਰਨ ਰੂਪ ਵਿਚ ਕਿਸ ਕਿੱਸਾ ਕਵੀ ਦੁਆਰਾ ਲਿਖਿਆ ਮਿਲਦਾ ਹੈ ?

    [Question ID = 9540]

    1. ਉਗਰਾਹਾਂ ਸਿੰਘ [Option ID = 38154]
    2. --- Content provided by FirstRanker.com ---

    3. ਹਾਸ਼ਮ [Option ID = 38155]
    4. ਪੁਸ਼ਕਰ [Option ID = 38156]
    5. ਹਾਫਿਜ਼ ਬਰਖ਼ੁਰਦਾਰ [Option ID = 38157]

    Correct Answer :-

    • ਹਾਫਿਜ਼ ਬਰਖ਼ੁਰਦਾਰ [Option ID = 38157]

    --- Content provided by FirstRanker.com ---

  30. ਹੇਠ ਲਿਖਿਆਂ ਚੋਂ ਕਿਹੜਾ ਜੁੱਟ ਸਹੀ ਨਹੀਂ ਹੈ ?

    [Question ID = 9541]

    1. ਪੂਰਵ ਮੁਗ਼ਲ ਕਾਲ: ਪੁਸ਼ਕਰ [Option ID = 38158]
    2. ਮੁਗ਼ਲ ਕਾਲ: ਦਮੋਦਰ [Option ID = 38159]
    3. --- Content provided by FirstRanker.com ---

    4. ਪਿਛਲਾ ਮੁਗ਼ਲ ਕਾਲ: ਹਾਸ਼ਮ [Option ID = 38160]
    5. ਸਿੱਖ ਰਾਜ ਕਾਲ: ਕਾਦਰਯਾਰ [Option ID = 38161]

    Correct Answer :-

    • ਪਿਛਲਾ ਮੁਗ਼ਲ ਕਾਲ: ਹਾਸ਼ਮ [Option ID = 38160]

  31. --- Content provided by FirstRanker.com ---

  32. 'ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ' ਵਿਚ ਸ਼ਾਹ ਮੁਹੰਮਦ ਨੇ ਤੀਸਰੀ ਜ਼ਾਤ ਕਿਸ ਨੂ ਆਖਿਆ ਹੈ?

    [Question ID = 9542]

    1. ਮੁਗਲ [Option ID = 38162]
    2. ਤੁਰਕ [Option ID = 38163]
    3. ਅਫ਼ਗਾਨ [Option ID = 38164]
    4. --- Content provided by FirstRanker.com ---

    5. ਫ਼ਰਾਂਸੀਸੀ [Option ID = 38165]

    Correct Answer :-

    • ਫ਼ਰਾਂਸੀਸੀ [Option ID = 38165]

  33. ਹੇਠ ਲਿਖਿਆਂ ਵਿੱਚੋਂ ਕਿਹੜਾ ਕਿੱਸਾ ਦਮੋਦਰ ਦੀ ਕਥਾ ਉਤੇ ਆਧਾਰਿਤ ਹੈ ?

    --- Content provided by FirstRanker.com ---

    [Question ID = 9543]

    1. ਵਾਰਿਸ ਸ਼ਾਹ : ਸੱਸੀ ਪੁੰਨੂ: ਦਵੱਈਆ [Option ID = 38167]
    2. ਪੀਲੂ : ਮਿਰਜ਼ਾ ਸਾਹਿਬਾ : ਸਿਰਖੰਡੀ [Option ID = 38168]
    3. ਹਾਫਿਜ਼ ਬਰਖ਼ੁਰਦਾਰ : ਹੀਰ ਰਾਂਝਾ : ਬੈਂਤ [Option ID = 38169]

    Correct Answer :-

    --- Content provided by FirstRanker.com ---

    • ਹਾਸ਼ਮ : ਸੱਸੀ : ਦਵੱਈਆ [Option ID = 38166]

  34. 'ਪੰਜਾਬ ਦੀ ਵੀਰ ਪਰੰਪਰਾ (ਆਦਿ ਕਾਲ ਤੋਂ ਆਧੁਨਿਕ ਕਾਲ ਤੱਕ)' ਕਿਸ ਵਿਦਵਾਨ ਦੀ ਪੁਸਤਕ ਹੈ ?

    [Question ID = 9544]

    1. ਡਾ. ਵਨਜਾਰਾ ਬੇਦੀ [Option ID = 38170]
    2. --- Content provided by FirstRanker.com ---

    3. ਲਾਲ ਸਿੰਘ ਗਿਆਨੀ [Option ID = 38171]
    4. ਸ. ਸਮਸ਼ੇਰ ਸਿੰਘ ਅਸ਼ੋਕ [Option ID = 38172]
    5. ਗੰਡਾ ਸਿੰਘ [Option ID = 38173]

    Correct Answer :-

    • ਲਾਲ ਸਿੰਘ ਗਿਆਨੀ [Option ID = 38171]

    --- Content provided by FirstRanker.com ---

  35. 'ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ' ਪੁਸਤਕ ਦਾ ਲੇਖਕ ਕੌਣ ਹੈ ?

    [Question ID = 9545]

    1. ਹਰਜਿੰਦਰ ਸਿੰਘ ਢਿਲੋਂ [Option ID = 38174]
    2. ਗੁਲਵੰਤ ਸਿੰਘ [Option ID = 38175]
    3. --- Content provided by FirstRanker.com ---

    4. ਗੁਰਦੇਵ ਸਿੰਘ [Option ID = 38176]
    5. ਰਵਿੰਦਰ ਸਿੰਘ [Option ID = 38177]

    Correct Answer :-

    • ਗੁਰਦੇਵ ਸਿੰਘ [Option ID = 38176]

  36. --- Content provided by FirstRanker.com ---

  37. ਕਿੱਸਾ ਕਾਵਿ ਵਿਚ ਕਿਹੜਾ ਅੰਸ਼ ਮੌਜੂਦ ਨਹੀਂ ਹੁੰਦਾ ?

    [Question ID = 9546]

    1. ਰੱਬੀ ਅੰਸ਼ [Option ID = 38178]
    2. ਕੋਈ [Option ID = 38179]
    3. ਗ਼ਮਸ਼ਤੀ ਹੈਕੜ [Option ID = 38180]
    4. --- Content provided by FirstRanker.com ---

    5. ਜਜ਼ਬਾਤੀ ਮੌਕਾ ਮੇਲ [Option ID = 38181]

    Correct Answer :-

    • ਗ਼ਮਸ਼ਤੀ ਹੈਕੜ [Option ID = 38180]

  38. ਸਹੀ ਜੁੱਟ ਚੁਣੋ :-

    --- Content provided by FirstRanker.com ---

    [Question ID = 9547]

    1. ਆਚਾਰੀਆ ਭਾਮਹ : ਕਾਵਯ ਮੀਮਾਂਸਾ [Option ID = 38182]
    2. ਪੰਡਿਤਰਾਜ ਜਗਨ ਨਾਥ : ਕਾਵਿ ਅਲੰਕਾਰ [Option ID = 38183]
    3. ਆਚਾਰੀਆ ਮੰਮਟ : ਕਾਵਿ ਪ੍ਰਕਾਸ਼ [Option ID = 38184]
    4. ਆਚਾਰੀਆ ਕਸ਼ੇਮੇਂਦ੍ਰ : ਸਰਸਵਤੀ ਕੰਠਾਭਰਣ [Option ID = 38185]
    5. --- Content provided by FirstRanker.com ---

    Correct Answer :-

    • ਆਚਾਰੀਆ ਮੰਮਟ : ਕਾਵਿ ਪ੍ਰਕਾਸ਼ [Option ID = 38184]

  39. ਹੇਠ ਲਿਖੀਆਂ ਪੁਸਤਕਾਂ ਵਿਚੋਂ ਕਿਹੜੀਆਂ ਦੋ ਪੁਸਤਕਾਂ ਖੋਜਕਾਰਜ ਦੀ ਸਿਧਾਂਤਕ ਜਾਣਕਾਰੀ ਨਾਲ ਸੰਬੰਧਿਤ ਨਹੀਂ ਹਨ ?

    (ੳ) ਪੰਜਾਬੀ ਖੋਜ ਸੰਦਰਭ

    --- Content provided by FirstRanker.com ---

    (ਅ) ਖੋਜ : ਸਿਧਾਂਤ ਤੇ ਵਿਵਹਾਰ

    (ੲ) ਪੰਜਾਬੀ ਖੋਜ ਦਾ ਇਤਿਹਾਸ

    (ਸ) ਸਾਹਿਤ - ਖੋਜ ਅਤੇ ਸਾਹਿਤ - ਆਲੋਚਨਾ

    [Question ID = 9548]

    1. (ਅ) ਤੇ (ੲ) [Option ID = 38186]
    2. --- Content provided by FirstRanker.com ---

    3. (ੲ) ਤੇ (ਸ) [Option ID = 38187]
    4. (ੲ) ਤੇ (ੳ) [Option ID = 38188]
    5. (ਸ) ਤੇ (ਅ) [Option ID = 38189]

    Correct Answer :-

    • (ੲ) ਤੇ (ੳ) [Option ID = 38188]

    --- Content provided by FirstRanker.com ---

  40. ਸ਼ੇਕਸਪੀਅਰ ਦਾ ਨਾਟਕ 'ਹੈਮਲੈਟ' ਕਿਸ ਦੀ ਕਥਾ ਉਤੇ ਆਧਾਰਿਤ ਹੈ ?

    [Question ID = 9549]

    1. ਕਾਟਲੋ [Option ID = 38190]
    2. ਈਡੀਪਸ [Option ID = 38191]
    3. --- Content provided by FirstRanker.com ---

    4. ਮਰਚੈਂਟ ਆਫ਼ ਵੀਨਸ [Option ID = 38192]
    5. ਦ ਪ੍ਰਾਈਡ ਐਂਡ ਪ੍ਰਜੁਡਿਸ [Option ID = 38193]

    Correct Answer :-

    • ਮਰਚੈਂਟ ਆਫ਼ ਵੀਨਸ [Option ID = 38192]

  41. --- Content provided by FirstRanker.com ---

  42. 'ਨੰਗੀ ਸੜਕ ਰਾਤ ਦਾ ਓਹਲਾ' ਨਾਟਕ ਕਿਸ ਦੀ ਰਚਨਾ ਹੈ ?

    [Question ID = 9550]

    1. ਸੁਰਜੀਤ ਸਿੰਘ ਸੇਠੀ [Option ID = 38194]
    2. ਕਪੂਰ ਸਿੰਘ ਘੁੰਮਣ [Option ID = 38195]
    3. ਬਲਵੰਤ ਗਾਰਗੀ [Option ID = 38196]
    4. --- Content provided by FirstRanker.com ---

    5. ਸੰਤ ਸਿੰਘ ਸੇਖੋਂ [Option ID = 38197]

    Correct Answer :-

    • ਸੁਰਜੀਤ ਸਿੰਘ ਸੇਠੀ [Option ID = 38194]

  43. ਐਬਸਰਡ ਨਾਟ - ਸ਼ੈਲੀ ਵਾਲੇ ਨਾਟਕ ਦਾ ਨਾਟ - ਵਸਤੂ ਕੀ ਹੁੰਦਾ ਹੈ ?

    --- Content provided by FirstRanker.com ---

    [Question ID = 9551]

    1. ਭੇਦ - ਭਾਵ ਭਰਪੂਰ [Option ID = 38198]
    2. ਜਾਗੀਰਦਾਰੀ ਵਿਵਸਥਾ [Option ID = 38199]
    3. ਦ੍ਰਿਸ਼ਟਾਂਤ [Option ID = 38200]
    4. ਜੀਵਨ ਦੀ ਅਰਥਹੀਣਤਾ [Option ID = 38201]
    5. --- Content provided by FirstRanker.com ---

    Correct Answer :-

    • ਜੀਵਨ ਦੀ ਅਰਥਹੀਣਤਾ [Option ID = 38201]

  44. 'ਥੀਏਟਰ ਆਫ਼ ਕਰੂਐਲਿਟੀ' ਦਾ ਮੂਲ ਵਿਆਖਿਆਕਾਰ ਕੌਣ ਹੈ ?

    [Question ID = 9552]

    --- Content provided by FirstRanker.com ---

    1. ਬ੍ਰੈਖ਼ਤ [Option ID = 38202]
    2. ਕਾਮੂ [Option ID = 38203]
    3. ਆਰਤਾ [Option ID = 38204]
    4. ਅਰਸਤੂ [Option ID = 38205]

    Correct Answer :-

    --- Content provided by FirstRanker.com ---

    • ਆਰਤਾ [Option ID = 38204]

  45. ਦੁਆਬੀ ਉਪਭਾਸ਼ਾ ਵਿਚ ਦਲਿਤਾਂ ਦੇ ਜੀਵਨ ਨੂ ਕਿਸ ਨੇ ਚਿਤਰਿਆ ਹੈ ?

    [Question ID = 9553]

    1. ਬਲਵੰਤ ਗਾਰਗੀ [Option ID = 38206]
    2. --- Content provided by FirstRanker.com ---

    3. ਤਰਸੇਮ ਨੀਲਮ [Option ID = 38207]
    4. ਕਪੂਰ ਸਿੰਘ ਘੁੰਮਣ [Option ID = 38208]
    5. ਹਰਚਰਨ ਸਿੰਘ [Option ID = 38209]

    Correct Answer :-

    • ਤਰਸੇਮ ਨੀਲਮ [Option ID = 38207]

    --- Content provided by FirstRanker.com ---

  46. ਕਿਸ ਆਲੋਚਕ ਨੇ ਗੁਰਮਤਿ ਸਾਹਿਤ ਵਿਚਲੇ ਇਨਕਲਾਬੀ ਪੱਖ ਨੂ ਉਭਾਰਿਆ ?

    [Question ID = 9554]

    1. ਸੰਤ ਸਿੰਘ ਸੇਖੋਂ [Option ID = 38210]
    2. ਕਿਸਲ ਸਿੰਘ [Option ID = 38211]
    3. --- Content provided by FirstRanker.com ---

    4. ਕਿਰਪਾਲ ਸਿੰਘ ਕਸੇਲ [Option ID = 38212]
    5. ਅਤਰ ਸਿੰਘ [Option ID = 38213]

    Correct Answer :-

    • ਕਿਸਲ ਸਿੰਘ [Option ID = 38211]

  47. --- Content provided by FirstRanker.com ---

  48. 'ਰੂਪਕੀ' ਪੁਸਤਕ ਦਾ ਲੇਖਕ ਕੌਣ ਹੈ ?

    [Question ID = 9555]

    1. ਹਰਿਭਜਨ ਸਿੰਘ [Option ID = 38214]
    2. ਕਿਰਪਾਲ ਸਿੰਘ ਭਾਟੀਆ [Option ID = 38215]
    3. ਅਤਰ ਸਿੰਘ [Option ID = 38216]
    4. --- Content provided by FirstRanker.com ---

    5. ਸੰਤ ਸਿੰਘ ਸੇਖੋਂ [Option ID = 38217]

    Correct Answer :-

    • ਕਿਰਪਾਲ ਸਿੰਘ [Option ID = 38214]

  49. ਅੰਤਹੀਣ ਪੁਸਤਕ ਉਤੇ ਕਿਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਹੈ ?

    --- Content provided by FirstRanker.com ---

    [Question ID = 9556]

    1. ਕਿਰਪਾਲ ਕਜ਼ਾਕ [Option ID = 38219]
    2. ਨਛੱਤਰ ਧਾਲੀਵਾਲ [Option ID = 38220]