FirstRanker Logo

FirstRanker.com - FirstRanker's Choice is a hub of Question Papers & Study Materials for B-Tech, B.E, M-Tech, MCA, M.Sc, MBBS, BDS, MBA, B.Sc, Degree, B.Sc Nursing, B-Pharmacy, D-Pharmacy, MD, Medical, Dental, Engineering students. All services of FirstRanker.com are FREE

📱

Get the MBBS Question Bank Android App

Access previous years' papers, solved question papers, notes, and more on the go!

Install From Play Store

Download NIOS 10th Class April 2013 210 Punjabi Question Paper

Download NIOS (National Institute of Open Schooling) Class 10 (Secondary) April 2013 210 Punjabi Question Paper

This post was last modified on 22 January 2020

This download link is referred from the post: NIOS 10th Class (Secondary) Last 10 Years 2010-2020 Previous Question Papers || National Institute of Open Schooling

FirstRanker.com

This Question Paper consists 16 pages. Of this 14 questions for New syllabus and 34 questions for Old syllabus.

ਇਸ ਪ੍ਰਸ਼ਨ-ਪੱਤਰ ਵਿੱਚ 16 ਮੁਦਰਿਤ ਪੰਨੇ ਹਨ । ਨਵਾਂ ਸਲੇਬਸ 14 ਪ੍ਰਸ਼ਨ ਹਨ ਅਤੇ ਪੁਰਾਣਾ ਸਲੇਬਸ 34 ਪ੍ਰਸ਼ਨ ਹਨ ।

--- Content provided by FirstRanker.com ---

Roll No.

ਰੋਲ ਨੰ: ਅੰਕਾਂ ਵਿਚ

Day and Date of Examination

ਪਰਿਖਿਆ ਦਾ ਦਿਨ ਅਤੇ ਮਿਤੀ

Signature of Invigilators

--- Content provided by FirstRanker.com ---

ਨਿਰੀਖਕਾਂ ਦੇ ਦਸਖ਼ਤ

PUNJABI

(ਪੰਜਾਬੀ)

(210)

Code No. 46/S/A/P

--- Content provided by FirstRanker.com ---

ਆਮ ਨਿਰਦੇਸ਼ :-

  1. ਵਿਦਿਆਰਥੀ ਨੂੰ ਪ੍ਰਸ਼ਨ ਪੱਤਰ ਦੇ ਪਹਿਲੇ ਪੰਨੇ ਤੇ ਆਪਣਾ ਨਾਮ ਅਤੇ ਰੋਲ ਨੰਬਰ ਲਿਖਣਾ ਜ਼ਰੂਰੀ ਹੈ ।
  2. ਪ੍ਰਸ਼ਨ ਪੱਤਰ ਦੇ ਸਾਰੇ ਪੰਨਿਆਂ ਨੂੰ ਦੇਖਣਾ ਅਤੇ ਜਾਂਚਣਾ ਜ਼ਰੂਰੀ ਹੈ ਅਤੇ ਪ੍ਰਸ਼ਨ ਪੱਤਰ ਵਿੱਚ ਪ੍ਰਸ਼ਨਾਂ ਦੀ ਗਿਣਤੀ ਉੱਤਰ ਪੁਸਤਕ ਦੇ ਉਪਰ ਪਹਿਲੇ ਪੰਨੇ ਤੇ ਛੱਪੇ ਨੰਬਰਾਂ ਨਾਲ ਮਿਲਦੇ ਹੋਣੀ ਚਾਹੀਦੀ ਹਨ । ਇਹ ਵੀ ਦੇਖਿਆ ਜਾਵੇ ਕਿ ਪ੍ਰਸ਼ਨ ਪੱਤਰ ਵਿੱਚ ਪ੍ਰਸ਼ਨ ਕਰਨਾ (ਸੀਰਿਅਲ) ਅਨੁਸਾਰ ਹੋਵੇ ।
  3. ਅਬਜੈਕਟਿਵ ਟਾਇਪ ਪ੍ਰਸ਼ਨਾਂ ਜਿਹੜੇ ਕਿ (A), (B), (C), (D) ਹਨ ਵਿਚੋਂ ਇਕ ਠੀਕ ਨੂੰ ਚੁੰਨਣਾ ਹੈ ਅਤੇ ਠੀਕ ਉੱਤਰ ਨੂੰ ਉੱਤਰ ਪੁਸਤਕ ਵਿੱਚ ਲਿਖਿਆ ਜਾਵੇ ।
  4. ਸਾਰੇ ਪ੍ਰਸ਼ਨ ਪੱਤਰ ਜਿਹਨਾਂ ਵਿਚ ਅਬਜੈਕਟਿਵ ਟਾਇਪ ਪ੍ਰਸ਼ਨ ਵੀ ਹਨ ਇਕ ਸਮੇਂ ਅਨੁਸਾਰ ਹੀ ਕਰਨੇ ਹਨ ਕਿਉਂਕਿ ਹੋਰ ਅਲੱਗ ਸਮਾਂ ਨਹੀਂ ਦਿਤਾ ਜਾਵੇਗਾ ।
  5. --- Content provided by FirstRanker.com ---

  6. ਕੋਈ ਵੀ ਨਿਸ਼ਾਨ ਜਾਂ ਰੋਲ ਨੰਬਰ ਉੱਤਰ ਪੁਸਤਕ ਦੇ ਕਿਸੇ ਵੀ ਜਗਾਂ ਤੇ ਨਹੀਂ ਹੋਣਾ ਚਾਹੀਦਾ, ਨਹੀਂ ਤੇ ਵਿਦਿਆਰਥੀ ਨੂੰ ਪ੍ਰੀਖਿਆ ਤੋਂ ਬਾਹਰ ਕਰ ਦਿੱਤਾ ਜਾਵੇਗਾ ।
  7. ਉੱਤਰ ਪੁਸਤਕ ਤੇ ਪ੍ਰਸ਼ਨ ਪੁਸਤਕ ਦਾ ਨੰਬਰ 46/S/A/P ਜ਼ਰੂਰ ਲਿਖੋ ।

46/S/A/P-210-P]

1

[Contd...

--- Content provided by FirstRanker.com ---

FirstRanker.com

FirstRanker.com

ਵਿਸ਼ੇਸ਼ ਸੂਚਨਾ :

  1. ਇਸ ਪ੍ਰਸ਼ਨ ਪੱਤਰ ਪੁਸਤਕਾ ਵਿੱਚ ਦੋ ਪ੍ਰਸ਼ਨ-ਪੱਤਰ ਹਨ । ਇੱਕ ਸੋਧਿਆ ਸੰਸਕਰਨ ਪਾਠ-ਪੁਸਤਕ ਵਿੱਚੋਂ, ਜਿਸ ਉੱਪਰ ਨਵਾਂ ਸਲੇਬਸ ਸਿਖਿਆ ਹੈ । ਦੂਸਰਾ ਪ੍ਰਸ਼ਨ-ਪੱਤਰ ਉਸੇ ਪੁਰਾਣੇ ਸਲੇਬਸ ਵਾਲੀ ਪਾਠ-ਪੁਸਤਕਾ ਉੱਤੇ ਆਧਾਰਤ ਹੈ ।
  2. ਨਵਾਂ ਸਲੇਬਸ, ਉਨ੍ਹਾਂ ਵਿਦਿਆਰਥੀਆਂ ਲਈ ਜਰੂਰੀ ਹੈ, ਜਿਨ੍ਹਾਂ ਨੇ ਦਾਖਲਾ 2012-13 (ਬਲਾਕ-1) ਵਿੱਚ ਲਿਆ ਹੈ । (ਉਹ ਵਿਦਿਆਰਥੀ, ਜਿਹੜੇ ਅਪਰੈਲ-13, ਵਿੱਚ ਨਵੇਂ ਸਲੇਬਸ ਵਿੱਚ ਪ੍ਰੀਖਿਆ ਦੇ ਰਹੇ ਹਨ ।)
  3. --- Content provided by FirstRanker.com ---

  4. ਪੁਰਾਣਾ ਸਲੇਬਸ, ਉਨ੍ਹਾਂ ਵਿਦਿਆਰਥੀ ਲਈ ਜਰੂਰੀ ਹੈ, ਜਿਨ੍ਹਾਂ ਦਾ ਦਾਖਲਾ 2012-13 (ਬਲਾਕ-1) ਤੋਂ ਪਹਿਲਾਂ ਦਾ ਹੈ ।
  5. ਦਿੱਤੇ ਗਏ ਪ੍ਰਸ਼ਨ-ਪੱਤਰਾਂ ਵਿੱਚ ਕੇਵਲ ਇੱਕ ਸੈਟ ਦੇ ਹੀ ਉੱਤਰ ਦੇਣੇ ਹਨ ।
  6. ਵਿਦਿਆਰਥੀ ਨੂੰ ਦੋਨਾਂ ਪ੍ਰਸ਼ਨਾਂ-ਪੱਤਰ ਨੂੰ ਮਿਲਾਉਣ ਦੀ ਆਗਿਆ ਨਹੀਂ ਹੈ ।

46/S/A/P-210-P]

2

--- Content provided by FirstRanker.com ---

[Contd...

FirstRanker.com

FirstRanker.com

Time: 3 Hours ]

ਸਮਾਂ : 3 ਘੰਟੇ ]

--- Content provided by FirstRanker.com ---

PUNJABI

(ਪੰਜਾਬੀ)

(210)

New Syllabus

ਨੋਟ :- (1) ਸਾਰੇ ਪ੍ਰਸ਼ਨਾਂ ਦੇ ਉੱਤਰ ਜ਼ਰੂਰੀ ਹਨ ।

--- Content provided by FirstRanker.com ---

NEW

[Maximum Marks: 100

(2) ਸਾਰੇ ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦੇ ਉੱਤਰ ਲਿਖੋ ।

[ ਕੁੱਲ ਅੰਕ : 100

1 ਪੈਰੇ ਨੂੰ ਪੜ ਕੇ ਉਸ ਉੱਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ।

--- Content provided by FirstRanker.com ---

ਗੁਰੂ ਗੋਬਿੰਦ ਸਿੰਘ ਮਨੁੱਖ ਮਾਤਰ ਦੀ ਏਕਤਾ ਵਿੱਚ ਵਿਸ਼ਵਾਸ਼ ਰੱਖਦੇ ਸਨ । ਆਪ ਦੀ ਲੜਾਈ ਜ਼ਾਲਿਮ ਤੇ ਜਾਬਰ ਵਿਰੁੱਧ ਸੀ । ਇਹੋ ਹੀ ਕਾਰਣ ਹੈ ਕਿ ਹਰ ਫਿਰਕੇ ਦੇ ਯੋਧੇ ਆਪ ਦੀ ਸੈਨਾ ਵਿੱਚ ਫੌਜੀ ਅਫ਼ਸਰ ਦੀ ਪਦਵੀ ਨੂੰ ਗ੍ਰਿਹਣ ਕਰਕੇ ਜ਼ੁਲਮ ਦਾ ਟਾਕਰਾ ਕਰਨ ਲਈ ਫ਼ਖ਼ਰ ਮਹਿਸੂਸ ਕਰਦੇ ਸਨ ।

ਪੀਰ ਬੁੱਧੂ ਸ਼ਾਹ ਦਾ ਆਪਜੀ ਦੀ ਸੈਨਾ ਵਿੱਚ ਸ਼ਾਮਲ ਹੋਣਾ ਇੱਕ ਪ੍ਰਮੁੱਖ ਪ੍ਰਮਾਣ ਹੈ । ਬਹੁਤ ਸਾਰੇ ਹਿੰਦੂ ਕਵੀਆ ਦੀ ਸਰਪਰਸਤੀ ਵੀ ਆਪਜੀ ਨੇਂ ਕੀਤੀ । ਆਪ ਦਾ ਸਾਰਾ ਜੀਵਨ ਜੰਗਾਂ-ਯੁੱਧਾਂ ਤੇ ਜੱਦੋਂ-ਜਹਿਦ ਚ ਲੰਘਿਆਂ । ਪਹਾੜੀ ਰਾਜਿਆਂ ਅਤੇ ਮੁਗਲ ਬਾਦਸ਼ਾਹ ਨਾਲ ਆਪਜੀ ਨੇ ਲੋਹਾ ਲਿਆ । ਮੁੱਠੀ ਭਰ ਖਾਲਸਾ ਫੌਜਾਂ ਵਿੱਚ ਆਪ ਨੇ ਅਜਿਹੀ ਸਪਿਰਟ ਭਰ ਦਿੱਤੀ ਜੋ ਕਿ ਵੈਰੀਆਂ ਦੇ ਲੱਖਾਂ ਦੀ ਗਿਣਤੀ ਦੇ ਦਲਾਂ ਉੱਤੇ ਭਾਰੂ ਸਾਬਤ ਹੋਈ ।

(i) ਗੁਰੂ ਗੋਬਿੰਦ ਸਿੰਘਜੀ ਦੀ ਲੜਾਈ ਕਿਸਦੇ ਵਿਰੁੱਧ ਸੀ ?

(ii) ਗੁਰੂ ਗੋਬਿੰਦ ਸਿੰਘਜੀ ਦੀ ਫੌਜ ਵਿੱਚ ਕਿਸ ਕਿਸ ਕੌਮ ਦੇ ਸੈਨਕ ਸਨ ?

(iii) ਗੁਰੂ ਗੋਬਿੰਦ ਸਿੰਘਜੀ ਦਾ ਸਾਰਾ ਜੀਵਨ ਕਿੱਨਾਂ ਕੰਮਾਂ ਵਿੱਚ ਬੀਤਿਆ ?

--- Content provided by FirstRanker.com ---

(iv) ਗੁਰੂ ਗੋਬਿੰਦ ਸਿੰਘਜੀ ਨੇ ਆਪਣੀ ਫੌਜ ਨੂੰ ਫ਼ਤਿਹ ਹਾਸਲ ਕਰਨ ਲਈ ਕਿਹੋ ਜਿਹੀ ਸਿੱਖਿਆ ਦਿੱਤੀ ?

2×4=8

46/S/A/P-210-P]

3

[Contd...

--- Content provided by FirstRanker.com ---

FirstRanker.com

FirstRanker.com

2 ਹੇਠ ਲਿਖੇ ਪ੍ਰਸ਼ਨਾਂ ਦੇ ਰਾਹੀ ਵਿਕਲਪ ਚੁਣੋ । ਹਰ ਇੱਕ ਉੱਤਰ ਦਾ ਇੱਕ ਅੰਕ ਹੈ ।

(i) ਗੁਰਮੁਖੀ ਲਿਪੀ ਦੇ ਕਿੰਨੇ ਦੁੱਤ ਅੱਖਰ (ਪੈਰ ਵਿੱਚ ਪਾਏ ਜਾਣ ਵਾਲੇ) ਹਨ ?

(A) रे (B) डिंठ

--- Content provided by FirstRanker.com ---

(C) ਚਾਰ (D) ਪੰਜ

(ii) ਉਹ ਮੁੰਡਿਆ ! ਤੂੰ ਕੀ ਕਰ ਰਿਹਾ ਹੈ ? ਸਹੀ ਕਾਰਕ ਚੁਣੋ ।

(A) ਕਰਤਾ ਕਾਰਕ (B) ਅਪਾਦਾਨ ਕਾਰਕ

(C) ਸੰਬੋਧਨ ਕਾਰਕ (D) ਕਰਨ ਕਾਰਕ

(iii) ਸਿਮਰਨ ਪੜ ਰਹੀ ਹੈ । ਇਸ ਵਿੱਚ ਸਹੀ ਕਿਰਿਆ ਕਿਹੜੀ ਹੈ ?

--- Content provided by FirstRanker.com ---

(A) ਸਹਾਇਕ ਕਿਰਿਆ (B) ਸਕਾਰਕ ਕਿਰਿਆ

(C) ਅਕਾਰਕ ਕਿਰਿਆ (D) ਪਤਾ ਨਹੀਂ

(iv) ਕੁਝ ਵੀ ਕਹਿਣ ਤੋਂ ਅਸਮਰਥ ਸੀ । ਲਕੀਰੇ ਸ਼ਬਦ ਦਾ ਸਹੀ ਵਿਕਲਪ ਚੁਣੋ ।

(A) ਕਮਜੋਰ (B) ਬੁਰਾ

(C) ਅਯੋਗ (D) ਅਸਫ਼ਲ

--- Content provided by FirstRanker.com ---

(v) ਹੇਠ ਲਿਖਿਆ ਵਿੱਚੋਂ ਕਿਹੜਾ ਲਗਾਖਰ ਨਹੀਂ ਹੈ ?

(A) विंटरी (B) ਦੁਲੈਂਕੜ

(C) ਟਿੱਪੀ (D) ਅੱਧਕ

(vi) ਹੇਠਾ ਦਿੱਤੇ ਸ਼ਬਦਾਂ ਵਿੱਚ ਕਿਸ ਸ਼ਬਦ ਦਾ ਲਿੰਗ ਬਦਲਿਆ ਜਾ ਸਕਦਾ ਹੈ ?

(A) ਅੱਗ (B) ਮਸ਼ੀਨ

--- Content provided by FirstRanker.com ---

(C) ਔਲਾਦ (D) ਹਥੌੜਾ

1×15=15

(vii) ਹੇਠਾ ਦਿੱਤੇ ਸ਼ਬਦਾਂ ਵਿੱਚੋਂ ਕਿਸ ਸ਼ਬਦ ਦਾ ਇੱਕ ਵਚਨ' ਰੂਪ ਵੀ ਹੋ ਸਕਦਾ ਹੈ ?

(A) थेवे (B) ਸਹੁਰੇ

(C) ਲੋਕ (D) ਚੰਗੀ

--- Content provided by FirstRanker.com ---

46/S/A/P-210-P]

4

[Contd...

FirstRanker.com

FirstRanker.com

--- Content provided by FirstRanker.com ---

(viii) ਉਤਪੰਨ ਸ਼ਬਦ ਕਿਨੇ ਪ੍ਰਕਾਰ ਦੇ ਹਨ ?

(A) ਇੱਕ (B) टे

(C) ਤਿੰਨ (D) ਚਾਰ

(ix) ਉਹ ਪੜਨਾਂਵ ਜਿਸ ਰਾਹੀਂ ਕਿਸੇ ਵਸਤੂ, ਜੀਵ ਆਦਿ ਦਾ ਸਹੀ ਸਹੀ ਗਿਆਨ ਨਾ ਹੋਵੇ, ਸਿਰਫ਼ ਇੱਕ ਸੰਕੇਤ ਜਿਹਾ ਮਿਲੇ, ਉਸ ਨੂੰ ਕਹਿੰਦੇ ਹਨ ।

(A) ਸੰਬੰਧਕ ਪੜਨਾਂਵ (B) ਅਨਿਸ਼ਚੇਵਾਚਕ ਪੜਨਾਂਵ

--- Content provided by FirstRanker.com ---

(C) ਨਿਸਚੇਵਾਚਕ ਪੜਨਾਂਵ (D) ਨਿਜਵਾਚਕ ਪੜਨਾਂਵ

(x) ਕਾਲਵਾਚਕ ਕਿਰਿਆ ਚੁਣੋ :

(A) ਅੰਦਰ (B) ਕਲੁ

(C) हुँखे (D) ਬੇਸ਼ਕ

(xi) ਸਮਾਨ ਯੋਜਕ ਚੁਣੋ :

--- Content provided by FirstRanker.com ---

(A) ਕਿਉਂਕਿ (B) तिहें

(C) तु (D) भडे

(xii) ‘ਸੁਨਿਆਰਾ' ਸ਼ਬਦ ਨਾਲ ਲਗਾ ਪਿਛੇਤਕ ਚੁਣੋ :

(A) ਇਆਰਾ (B) ਆਰਾ

(C) ਨਿਆਰਾ (D)

--- Content provided by FirstRanker.com ---

(xiii) ਵਿਛੋੜਾ ਸ਼ਬਦ ਦਾ ਸਹੀ ਸਮਾਨਾਰਥਕ ਸ਼ਬਦ ਚੁਣੋ :

(A) ਹਿਜਰ (B) ਨੀਰਸ

(C) भेज्ञा (D) हिजेग

(xiv) ਧਨਵਾਨ ਸ਼ਬਦ ਦਾ ਸਹੀ ਵਿਪਰੀਤਾਰਥਕ ਸ਼ਬਦ ਚੁਣੋ :

(A) पठाड (B) ਨਿਰਧਨ

--- Content provided by FirstRanker.com ---

(C) ਅਮੀਰ (D) ਮਾਲਦਾਰ

(xv) ਮੇਰੀ ਚੁੰਨੀ ਦਾ ਰੰਗ ਪੀਲਾ ਹੈ । ਇਸ ਵਾਕ ਵਿੱਚ ਵਿਸ਼ੇਸ਼ਣ ਸ਼ਬਦ ਕਿਹੜਾ ਹੈ ?

(A) भेगी (B) ਚੁੰਨੀ

(C) ਰੰਗ (D) ਪੀਲਾ

46/S/A/P-210-P]

--- Content provided by FirstRanker.com ---

5

[Contd...

FirstRanker.com

FirstRanker.com

3 ਹੇਠ ਲਿਖੇ ਅਖਾਣ ਮੁਹਾਵਰਿਆ ਨੂੰ ਪੂਰ ਕਰੋ :

--- Content provided by FirstRanker.com ---

4

5

6

(i) ਕਲਮ ਦਾ

(ii) ਕੁੱਤੇ ਦੀ ਮੌਤ

--- Content provided by FirstRanker.com ---

(iii) ਇੱਟ ਘੜੇ ਦਾਂ

(iv) ਅੱਖੀਂ ਵੇਖ ਕੇ ਮੱਖੀ ਨਹੀਂ

(v) ਸੌ ਦਿਨ ਚੋਰ ਦਾ ਇੱਕ ਦਿਨ

ਹੇਠ ਲਿਖੇ ਵਾਰਤਾ ਨੂੰ ਹਿਸਰਾਮ ਚਿੰਨ੍ਹ ਲਾਉ ।

ਪ੍ਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਵਖਰੀਆਂ ਵਖਰੀਆਂ ਯੋਗਤਾਵਾਂ ਦਿੱਤੀਆਂ ਹਨ ਪਰ ਬਹੁਤ ਘੱਟ ਲੋਕ ਹੁੰਗੇ ਹਨ ਜੋ ਉਨ੍ਹਾਂ ਦਾ ਵਿਕਾਸ ਕਰ ਪਾਉਂਦੇ ਹਨ ਕਿਉਂਕਿ ਅਕਸਰ ਹੁੰਦਾ ਇਹ ਹੈ ਕਿ ਜਿਆਦਾਤਰ ਲੋਕ ਉਹ ਕੰਮ ਕਰਦੇ ਹਨ ਜੋ ਬਾਕੀ ਕਰ ਰਹੇ ਹੁੰਦੇ ਹਨ ।

--- Content provided by FirstRanker.com ---

ਹੇਠ ਲਿਖੇ ਸ਼ਬਦਾਂ ਦੇ ਦੋ ਦੋ ਬਹੁਅਰਥਕ ਸ਼ਬਦ ਇਸ ਤਰੀਕੇ ਨਾਲ ਬਣਾਉਂ ਕਿ ਅਰਥ ਸ਼ਬਦ ਹੋ ਜਾਣ ।

ਸੁਰ, ਸੂਤ ।

1×5=5

3

2

--- Content provided by FirstRanker.com ---

ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗਪਗ 250 ਸ਼ਬਦਾਂ ਦਾ ਲੇਖ ਲਿਖੋਂ । 10

(i) ਨਾਨਕ ਦੁਖੀਆ ਸਭ ਸੰਸਾਰੁ

(ii) ਪੁਸਤਕਾਂ ਦੀ ਦੁਨੀਆ

(iii) ਅਨਪੜਤਾ ਕੌਮ ਲਈ ਸਰਾਪ

(iv) ਸਮਾਜ ਕਲਿਆਣ ਵਿੱਚ ਯੁਵਕਾਂ ਦਾ ਹਿੱਸਾ ।

--- Content provided by FirstRanker.com ---

46/S/A/P-210-P]

6

[Contd...

FirstRanker.com

7 ਆਪਣੇ ਜਿਲੇ ਦੇ ਭਾਸ਼ਾ ਅਫ਼ਸਰ ਨੂੰ ਇੱਕ ਪੱਤਰ ਲਿੱਖੋ, ਜਿਸ ਵਿੱਚ ਉਸ ਨੂੰ ਆਪਣੇ ਨਗਰ ਦੀ ‘ਸਹਿਤਸਭਾ' ਦੇ ਸਾਲਾਨਾ ਸਮਾਰੋਹ ਉੱਤੇ ਪ੍ਰਧਾਨਗੀ ਕਰਨ ਲਈ ਬੇਨਤੀ ਕਰੋ ।

--- Content provided by FirstRanker.com ---

7 ਜਾਂ

ਆਪਣੇ ਨਗਰ ਦੇ ਪੋਸਟ ਮਾਸਟਰ ਨੂੰ ਇੱਕ ਪੱਤਰ ਲਿਖਦੇ ਹੋਏ ਆਪਣੇ ਇਲਾਕੇ ਦੇ ਡਾਕੀਏ ਦੀ ਇਸ ਗੱਲ ਲਈ ਪ੍ਰਸੰਸਾ ਕਰੋ ਕਿ ਉਹ ਡਾਕ ਵੰਡਣ ਦਾ ਕੰਮ ਬੜੀ ਈਮਾਨਦਾਰੀ ਨਾਲ ਕਰਦਾ ਹੈ ।

8 “ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ।”

ਇਸ ਸ਼ਲੋਕ ਵਿੱਚ ਬਾਬਾ ਫਰੀਦਜੀ ਮਨੁੱਖੀ ਜੀਵਨ ਲਈ ਕੀ ਸੰਦੇਸ਼ ਦੇ ਰਹੇ ਹਨ ? ਲਗਪਗ 100-125 ਸ਼ਬਦਾਂ ਵਿੱਚ ਲਿਖੋਂ ।

ਜਾਂ

--- Content provided by FirstRanker.com ---

ਕਵੀ ਸੁਰਜੀਤ ਪਾਤਰ ਨੇ 'ਨਜ਼ਰ' ਕਵਿਤਾ ਵਿੱਚ 'ਨਜ਼ਰ' ਕਿਸ ਨੂੰ ਕਿਹਾ ਗਿਆ ਹੈ ? ਉਹ ਫਿਰ 'ਨਜ਼ਰ' ਉਤਾਰਨ ਦਾ ਕੀ ਉਪਾਅ ਦਸਦਾ ਹੈ । ਲਗਪਗ 100-125 ਸ਼ਬਦਾਂ ਵਿੱਚ ਲਿਖੋਂ ।

5

9 ਕਹਾਣੀਕਾਰ ਦਲੀਪ ਕੌਰ ਟਿਵਾਣਾਂ ‘ਬਸ ਕੰਡੈਕਟਰ' ਕਹਾਣੀ ਵਿੱਚ ਪਾਠਕਾਂ ਨੂੰ ਕੀ ਦਸਣਾ ਚਾਹੁੰਦੀ ਹੈ ? ਕਹਾਣੀ ਦਾ ਹਵਾਲਾ ਦਿੰਦੇ ਹੋਏ ਲਗਪਗ 100-125 ਸ਼ਬਦਾਂ ਵਿੱਚ ਲਿਖੋਂ ।

5

10 ‘ਬੇਈਮਾਨ’ ਇਕਾਂਗੀ ਦੀ ਕਹਾਣੀ ਦਾ ਸਾਰ ਲਗਪਗ 100-125 ਸ਼ਬਦਾਂ ਵਿੱਚ ਲਿਖੋਂ ।

--- Content provided by FirstRanker.com ---

5

11 ਡਾ: ਆਂਟੀ ਨੇ ਜੈਸਮਿਨ ਨੂੰ 'ਅਨੀਮੀਆ' ਬਾਰੇ ਕੀ ਕੁਝ ਦੱਸਿਆ ? ‘ਦੇਹ ਅਰੋਗਤਾ' ਪਾਠ ਦੇ ਆਧਾਰਤੇ ਲਗਪਗ 100-125 ਸ਼ਬਦਾਂ ਵਿੱਚ ਲਿਖੋਂ ।

5

46/S/A/P-210-P]

7

--- Content provided by FirstRanker.com ---

[Contd...

FirstRanker.com

12 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਵਿੱਚ ਲਿਖੋਂ ।

ਹਰ ਇੱਕ ਉੱਤਰ ਲਈ ਇੱਕ ਅੰਕ ਹੈ ।

FirstRanker.com

--- Content provided by FirstRanker.com ---

1×12=12

(i) ‘ਨੰਦੂ' ਕਹਾਣੀ ਦਾ ਲੇਖਕ ਕੌਣ ਹੈ ?

(ii) ਸ: ਸੁਜਾਨ ਸਿੰਘ ਦੀ ਕਿਹੜੀ ਕਹਾਣੀ ਤੁਹਾਡੀ ਪਾਠ-ਪੁਸ਼ਤਕ ਵਿੱਚੋ ਹੈ ?

(iii) 'ਇਨਸਾਨਸ਼ਤਾਨ' ਕਿਸ ਕਵੀ ਦੀ ਰਚਨਾ ਹੈ ?

(iv) ਗੁਰੂ ਨਾਨਕ ਦੇਵਜੀ ਅਨੁਸਾਰ 'ਸਿੰਮਲ' ਦੇ ਰੁੱਖ ਤੋਂ ਪੰਛੀ ਨਿਰਾਸ਼ ਹੋਕੇ ਵਾਪਸ ਕਿਉਂ ਜਾਂਦੇ ਹਨ ?

--- Content provided by FirstRanker.com ---

(v) ਕਵੀ ਭਾਈ ਵੀਰਸਿੰਘ ‘ਸਮਾਂ’ ਕਵਿਤਾ ਦੁਆਰਾ ਕੀ ਸੰਦੇਸ ਦੇ ਰਿਹਾ ਹੈ ?

(vi) ਸ਼ਾਹ ਮੁਹੰਮਦ ਨੇ 'ਜੰਗ ਸਿੰਘਾਂ ਤੇ ਫ਼ਰੰਗੀਆ' ਬਾਰੇ ਕੀ ਲਿਖਿਆ ਹੈ ? ਕਵੀ ਨੇ 'ਸਰਕਾਰ' ਸ਼ਬਦ ਦਾ ਇਸਤੇਮਾਲ ਕਿਸ ਲਈ ਕਿਤਾ ਹੈ ?

(vii) ‘ਬਸ ਕੰਡੈਕਟਰ' ਕਹਾਣੀ ਦੀ ਨਾਰੀ ਪਾਤਰ ਕੀ ਕੰਮ ਕਰਦੀ ਹੈ ਤੇ ਕਿਹੜੇ ਸਹਿਰ ਵਿੱਚ ਰਹਿੰਦੀ ਹੈ ?

(viii) ਗੁਰੂ ਨਾਨਕ ਦੇਵਜੀ ਦੀ ਮਾਤਾ ਦਾ ਨਾਂ ਕੀ ਸੀ ?

(ix) ਸ: ਗੁਰਬਖਸ਼ ਸਿੰਘ ਪ੍ਰੀਤ ਲੜੀ ਅਨੁਸਾਰ, ਮਨੁਖ ਦੀ ਅਸਲੀ ਸੁੰਦਰਤਾ ਕਿਸ ਵਿੱਚੋਂ ਨਿਖਰਦੀ ਹੈ ?

--- Content provided by FirstRanker.com ---

(x) ਮ: ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਲੋਕ ਭਲਾਈ ਦੇ ਮੰਤਵ ਲਈ ਕੀ ਹੁਕਮ ਦਿੱਤਾ ਹੋਇਆ ਸੀ ?

(xi) ਤੁਹਾਡੀ ਨਜ਼ਰ ਵਿੱਚ ਇਕਾਂਗੀ ਦਾ ਕਿਹੜਾ ਪਾਤਰ ਜਿਆਦਾ ਬੇਈਮਾਨ ਹੈ ?

(xii) ‘ਮੋਟਰ ਵਾਲੇ ਨੇ ਅਸਲ ਵਿੱਚ ਮੋਟਰ ਕਿਵੇਂ ਖਰੀਦੀ ਸੀ ?

46/S/A/P-210-P]

8

--- Content provided by FirstRanker.com ---

[Contd...

FirstRanker.com

13 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30-40 ਸ਼ਬਦਾਂ ਵਿੱਚ ਲਿਖੋਂ :

2×6=12

(i) ਕਵੀ ਲ: ਧਨੀਰਾਮ ਚਾਤ੍ਰਿਕ ਆਪਣੀ ਕਵਿਤਾ 'ਇਨਸਾਨਸ਼ਤਾਨ' ਵਿੱਚ ਸਾਕੀ ਨੂੰ ਕੀ ਕਰਨ ਲਈ ਕਹਿੰਦਾ ਹੈ ?

--- Content provided by FirstRanker.com ---

(ii) ‘ਨਿੱਕੇ ਵੱਡੇ ਡਰ' ਕਵਿਤਾ ਵਿੱਚ ਕਵੀ ਜਗਤਾਰ ਧੀਆ ਨੂੰ ਪਿੰਡ ਜਾਂਦੀਆਂ ਨੂੰ ਕੀ ਤਾਕੀਦ ਕਰਦਾ ਹੈ ?

(iii) ਇੱਕ ਦਿਨ ਬਸ ਕੰਡੈਕਟਰ ਅਜੀਤ ਨੇ ਪਾਲੀ ਪਾਸੋਂ ਟਿਕਟ ਦੇ ਪੈਸੇ ਨਾ ਲਏ ਤਾਂ ਉਸ ਦੇ ਮਨ ਵਿੱਚ ਕੀ ਵਿਚਾਰ ਆਇਆ ? ਸ: ਗੁਰਬਖਸ਼ ਸਿੰਘ ਅਨੁਸਾਰ ਸੁੰਦਰਤਾ ਕਿੱਥੇ ਛੁਪੀ ਹੋਈ ਹੈ ਅਤੇ ਵਾਤਾਵਰਨ, ਆਤਮਾ ਦਾ ਕੀ ਰੋਲ ਹੈ ?

(iv) ‘ਵਾਤਾਵਰਨ ਵਿੱਚ ਸੁੰਦਰਤਾ' ਲੇਖ ਦੇ ਆਧਾਰ ਉੱਤੇ ਲਿਖੋ ।

(v) ਮ: ਰਣਜੀਤ ਸਿੰਘ ਨੂੰ ਮਾਨਵਤਾ ਦਾ ਹਾਮੀ ਅਤੇ ਪੰਜਾਬ ਦਾ ਗੋਰਵ ਕਿਉਂ ਕਿਹਾ ਜਾਂਦਾ ਹੈ ?

(vi) ਪ੍ਰਿੰ: ਤੇਜਾਸਿੰਘ ਅਨੁਸਾਰ, ਸਾਰੇ ਜਹਾਨ ਨੂੰ ਗਾਹ ਕੇ ਕਿੱਥੇ ਮੁੜਨ ਨੂੰ ਜੀ ਕਰਦਾ ਹੈ ?

--- Content provided by FirstRanker.com ---

14 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50 ਸ਼ਬਦਾਂ ਵਿੱਚ ਲਿਖੋ :

(i) ‘ਭਲਾ ਮੋਏ ਤੇ ਵਿਛੜੇ ਕੌਣ ਮੇਲੇ,

ਐਵੇਂ ਜੀਉੜਾ ਲੋਕ ਵਲਾਂਵਦਾ ਈ ।

ਇੱਕ ਬਾਜ਼ ਤੋਂ ਕਾਉਂ ਨੇ ਕੂੰਜ ਖੋਹੀ

ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ ।

--- Content provided by FirstRanker.com ---

ਇਨ੍ਹਾਂ ਪੰਗਤੀਆਂ ਵਿੱਚ 'ਹੀਰ' ਕਿੰਨ੍ਹਾਂ ਗੱਲਾਂ ਦਾ ਰੁਦਨ ਕਰਦੀ ਹੈ ?

(ii) 'ਸਾਂਝ' ਕਹਾਣੀ ਵਿੱਚ ਸਰਦਾਰ ਦੇ ਜਵਾਈ ਦੀ ਮੌਤ ਤੇ ਅਫ਼ਸੋਸ ਕਰਨ ਆਏ ਲੋਕਾਂ ਵਿੱਚੋਂ ਇੱਕ ਬੁੱਢੇ ਆਦਮੀ ਨੇ ਸਰਦਾਰ ਨੂੰ ਕਿਵੇਂ ਅਫ਼ਸੋਸ ਕੀਤਾ, ਫਿਰ ਸਰਦਾਰ ਦਾ ਕਿਸ ਤਰ੍ਹਾਂ ਦਾ ਦਿਲ ਹੋ ਗਿਆ ?

46/S/A/P-210-P]

9

[Contd...

--- Content provided by FirstRanker.com ---

FirstRanker.com

Time: 3 Hours ]

ਸਮਾਂ : 3 ਘੰਟੇ ]

PUNJABI

(ਪੰਜਾਬੀ)

--- Content provided by FirstRanker.com ---

(210)

Old Syllabus

ਨੋਟ :- (1) ਸਾਰੇ ਪ੍ਰਸ਼ਨਾਂ ਦੇ ਉੱਤਰ ਜ਼ਰੂਰੀ ਹਨ ।

OLD

[Maximum Marks: 100

--- Content provided by FirstRanker.com ---

[ਕੁੱਲ ਅੰਕ : 100

(2) ਸਾਰੇ ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦੇ ਉੱਤਰ ਲਿਖੋ ।

(3) ਪ੍ਰਸ਼ਨ 1-11 ਤੱਕ ਦੇ ਚਾਰ-ਚਾਰ ਵਿਕਲਪਿਤ ਉੱਤਰ ਦਿੱਤੇ ਹੋਏ ਹਨ, ਸਹੀ ਵਿਕਲਪ ਨੂੰ ਹੀ ਆਪਣੀ ਉੱਤਰ ਪੁਸਤਕਾ ਵਿੱਚ ਲਿਖੋ ।

1 ਹੇਠ ਲਿਖੀ ਤੁੱਕ ਨੂੰ ਧਿਆਨ ਨਾਲ ਪੜੋ ਅਤੇ ਹੇਠਾਂ ਦਿੱਤੇ ਗਏ ਸਹੀ ਉੱਤਰ ਨੂੰ ਛਾਂਟ ਕੇ 1×11=11 ਆਪਣੀ ਉੱਤਰ ਪੁਸਤਕਾ ਵਿੱਚ ਲਿਖੋ :

'ਕਾਜੀਆਂ ਬਾਹਮਣਾ ਕੀ ਗਲਿ ਥਕੀ,

--- Content provided by FirstRanker.com ---

ਅਗਦ ਪੜੈ ਸ਼ੈਤਾਨ ਵੇ ਲਾਲੋ'

ਪ੍ਰਸ਼ਨ : ਲਾਲੋ ਕੌਣ ਸੀ ?

(ੳ) ਪਿੰਡ ਦਾ ਚੌਧਰੀ ਸੀ ।

(ਅ) ਗੁਰੂ ਨਾਨਕ ਦੇਵਜੀ ਨਾਲ ਘੁੰਮਣ ਵਾਲਾ ਸੀ ।

(ੲ) ਪਿੰਡ ਦਾ ਤਰਖਾਨ ਗੁਰੂ ਜੀ ਦਾ ਸ਼ਰਧਾਲੂ ਸੀ ।

--- Content provided by FirstRanker.com ---

(ਸ) ਬਾਬਰ ਦੀ ਫੌਜ ਦਾ ਬੰਦਾ ਸੀ ।

2 ‘ਇੱਕ ਦਿਨ ਇਹ ਕਚਕੌਲ ਲੈ ਗਿਆ

ਮੁਰਸ਼ਦ ਮੂਹਰੇ ਧਰਿਆ

ਜੂਠ-ਜੂਠ ਕਰ ਉਸ ਉਲਟਾਇਆ

ਖਾਲੀ ਸਾਰਾ ਕਰਿਆ’

--- Content provided by FirstRanker.com ---

ਜੂਠ ਜੂਠ ਕਰਕੇ ਮੁਰਸ਼ਦ ਨੇ ਆਪਣੇ ਸ਼ਿਸ਼ ਦਾ ਗਿਆਨ ਵਾਲਾ ਪਿਆਲਾ ਖਾਲੀ ਕਿਉਂ ਕਰ ਦਿੱਤਾ ?

(ੳ) ਕਿਉਂਕਿ ਉਸ ਪਿਆਲੇ ਵਿੱਚ ਜੂਠਾ ਪਾਣੀ ਸੀ ।

(ਅ) ਕਿਉਂਕਿ ਪਿਆਲੇ ਦਾ ਪਾਣੀ ਗਿਰ ਰਿਹਾ ਸੀ ।

(ੲ) ਸ਼ਿਸ ਨੇ ਆਪਣੇ ਦਿਮਾਗ ਰੂਪੀ ਪਿਆਲੇ ਵਿੱਚ ਉਧਾਰਾ ਗਿਆਨ ਭਰਿਆ ਹੋਇਆ ਸੀ ।

(ਸ) ਪਿਆਲੇ ਵਿੱਚ ਗਿਆਨ ਨਹੀਂ ਆ ਸਕਦਾ ਸੀ ।

--- Content provided by FirstRanker.com ---

46/S/A/P-210-P]

10

[Contd...

FirstRanker.com

3 'ਸਾਈਆਂ ਸੱਚ ਆਖਾਂ ਮਰਨਾ ਗੱਲ ਕੁਝ ਨਹੀਂ

--- Content provided by FirstRanker.com ---

ਐਪਰ ਡਾਢੀ ਮੁਸੀਬਤ ਜੁਦਾਈ ਦੀ ਏ'

ਇਨ੍ਹਾਂ ਪੰਗਤੀਆਂ ਵਿੱਚ ਡਾਢੀ ਮੁਸੀਬਤ ਜੁਦਾਈ ਦੀ ਕਿਸ ਨੂੰ ਹੈ ?

(ੳ) ਫੌਜੀ ਦੀ ਪਤਨੀ ਨੂੰ ਫੌਜੀ ਤੋਂ ਜੁਦਾ ਹੋਣ ਦੀ ।

(ਅ) ਭਗਤ ਨੂੰ ਰੱਬ ਤੋਂ ਜੁਦਾ ਹੋਣ ਦੀ ।

(ੲ) ਰਾਧਾ ਨੂੰ ਕ੍ਰਿਸ਼ਨ ਜੀ ਤੋਂ ਜੁਦਾ ਹੋਣ ਦੀ ।

--- Content provided by FirstRanker.com ---

(ਸ) ਸੀਤਾ ਨੂੰ ਰਾਮ ਚੰਦਰ ਜੀ ਤੋਂ ਜੁਦਾ ਹੌਣ ਦੀ ।

4 ‘ਪਟੇ ਵਾਲ ਮਲਾਈਆਂ ਦੇ ਨਾਲ ਪਾਲੇ

ਵਕਤ ਆਇਆ ਸੂ ਰਗੜ ਮਨਾਉਣੇ ਦਾ

ਬੁੰਦੇ ਸੋਨੇ ਦੇ ਲਾਹ ਕੇ ਚਾਉ ਚੜਿਆ

ਕੰਨ ਪਾੜ ਕੇ ਮੁੰਦਰਾਂ ਪਾਉਣੇ ਦਾ ।

--- Content provided by FirstRanker.com ---

ਰਾਂਝੇ ਨੂੰ ਕੰਨ ਪੜਵਾ ਕੇ ਮੁੰਦਰਾ ਪਾਉਣ ਦਾ ਚਾਉ ਕਿਉਂ ਚੜਿਆ ਹੋਇਆ ਸੀ ?

(ੳ) ਜੋਗ ਧਾਰਣ ਕਰਨ ਦਾ ।

(ਅ) ਪਟੇ ਮਨਾਉਣ ਦਾ ।

(ੲ) ਜੋਗੀ ਬਣ ਕੇ ਹੀਰ ਨੂੰ ਪ੍ਰਾਪਤ ਕਰਨ ਦਾ ।

(ਸ) ਲੋਕਾਂ ਤੋਂ ਪੂਜਾ ਕਰਵਾਉਣ ਦਾ ।

--- Content provided by FirstRanker.com ---

5 ਤਾਊ ਰੰਗੀ ਰਾਮ ਨੇ ਐਨਕ ਕਿਉਂ ਪਾ ਲਈ ਸੀ ?

(ੳ) ਉਹਨਾ ਦੀ ਨਜ਼ਰ ਕਮਜ਼ੋਰ ਹੋ ਗਈ ਸੀ ।

(ਅ) ਕਿਸੇ ਮਿੱਤਰ ਨੇ ਉਹਨਾਂ ਨੂੰ ਐਨਕ ਦੇ ਦਿੱਤੀ ਸੀ ।

(ੲ) ਡਾਕਟਰ ਨੇ ਐਨਕ ਲਾਉਣ ਲਈ ਕਿਹਾ ਸੀ ।

(ਸ) ਤਾਉ ਜੀ ਐਨਕ ਪਾਕੇ ਸਿਆਣਾ ਹੌਣ ਦਾ ਰੁਆਬ ਪਾਉਣਾ ਚਾਹੁੰਦੇ ਸਨ ।

--- Content provided by FirstRanker.com ---

6 'ਤੂੰ ਮੇਰੇ ਨਾਲ ਸਲਾਹ ਤਾਂ ਕਰ ਲੈਂਦੋ” ਕਹਾਣੀ ਵਿੱਚ ਇਹ ਗੱਲ ਕਿਸ ਨੇ ਕਿਸ ਨੂੰ ਕਹੀ ?

(ੳ) ਖੁਸ਼ੀ ਕਹਾਣੀ ਵਿੱਚ ਵੱਡਾ ਭਰਾ ਛੋਟੇ ਭਰਾ ਨੂੰ ਮੱਝ ਬਾਰੇ ਕਹਿੰਦਾ ਹੈ ।

(ਅ) ਗੁਆਂਢੀ ਨੇ ਮੱਝ ਵੇਚਣ ਬਾਰੇ ਕਿਹਾ ?

(ੲ) ਪਿਤਾ ਨੇ ਵਿਆਹ ਤੋਂ ਆ ਕੇ ਆਪਣੇ ਪੁੱਤਰ ਨੂੰ ਮੱਝ ਵੇਚਣ ਬਾਰੇ ਕਿਹਾ ।

(ਸ) ਮਾਂ ਨੇ ਆਪਣੇ ਪੁੱਤਰ ਨੂੰ ਬਿਨਾ ਪੁੱਛਿਆਂ ਮੱਝ ਵੇਚਣ ਬਾਰੇ ਕਿਹਾ ।

--- Content provided by FirstRanker.com ---

46/S/A/P-210-P]

11

[Contd...

FirstRanker.com

7 ਔਰੰਗਜ਼ੇਬ ਰਾਗ ਨੂੰ ਚੰਗਾ ਕਿਉਂ ਨਹੀਂ ਸੀ ਸਮਝਦਾ ?

--- Content provided by FirstRanker.com ---

(ੳ) ਇਹ ਸ਼ਾਹੀ ਘਰਾਣੇ ਦੀ ਖੇਡ ਹੈ ।

8

9

FirstRanker.com

(ਅ) ਸਾਜ਼ ਬਿਨਾ ਚੰਗਾ ਨਹੀਂ ਲਗਦਾ ।

--- Content provided by FirstRanker.com ---

(ੲ) ਬੜਾ ਪ੍ਰਭਾਵ ਸ਼ਾਲੀ ਹੁੰਦਾ ਹੈ ।

(ਸ) ਸ਼ੈਤਾਨ ਦੇ ਦਿਲ ਵਿੱਚੋਂ ਨਿਕਲਦਾ ਹੈ ।

ਗੁਰੂ ਗੋਬਿੰਦ ਸਿੰਘ ਜੀਨੇ ਮਨੁੱਖੀ ਹੱਕਾਂ ਦੀ ਰਾਖੀ ਲਈ :

(ੳ) ਬਾਣੀ ਰਚੀ ।

(ਅ) ਨੀਲਾ ਬਾਣਾ ਫਾੜਿਆ ।

--- Content provided by FirstRanker.com ---

(ੲ) ਪਹਾੜੀ ਰਾਜਿਆਂ ਨਾਲ ਯੁਧ ਲੜੈ ।

(ਸ) ਖਾਲਸਾ ਪੰਥ ਸਾਜਿਆ ਅਤੇ ਪਰਵਾਰ ਵਾਰਿਆ ।

ਨਾਨਕ ਸਿੰਘ ਦੇ ਪਿਤਾ ਦੀ ਮੌਤ ਤੋਂ ਪਿੱਛੋਂ ਵੀ ਉਸ ਦੀ ਮਾਂ ਨੇ ਪਿਸ਼ਾਵਰ ਕਿਉਂ ਨਾ ਛਡਣਾ ਚਾਹਿਆ ?

(ੳ) ਉੱਥੇ ਉਸ ਦੇ ਰਿਸ਼ਤੇਦਾਰ ਰਹਿੰਦੇ ਸਨ ।

(ਅ) ਉਸ ਨੂੰ ਸ਼ਹਿਰ ਚੰਗਾ ਲਗਦਾ ਸੀ ।

--- Content provided by FirstRanker.com ---

(ੲ) ਉਸ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ।

(ਸ) ਉਹ ਆਪਣੇ ਪਤੀ ਦੀ ਗੱਦੀ ਉੱਤੇ ਹੀ ਬੈਠਣਾ ਚਾਹੁੰਦੀ ਸੀ ।

10 'ਆਟੇ ਵਿੱਚ ਲੂਣ' ਦਾ ਅਰਥ ਹੈ :

(ੳ) ਆਟੇ ਵਿੱਚ ਲੂਣ ਬਹੁਤ ਹੌਣਾ ।

11

--- Content provided by FirstRanker.com ---

(ਅ) ਆਟੇ ਵਿੱਚ ਲੂਣ ਡੁੱਲ ਜਾਣਾ ।

(ੲ) ਆਟੇ ਵਿੱਚ ਲੂਣ ਦੀ ਇੱਕ ਮੁੱਠ ।

(ਸ) ਬਹੁਤ ਥੋੜਾ ਫ਼ਰਕ ਹੌਣਾ ।

ਸਰਵੇਸ਼ ਕਹਾਣੀ ਲਿਖਦਾ ਹੈ । ਵਾਕ ਵਿੱਚ ਲਿਖਦਾ ਹੈ :

(ੳ) ਸਹਾਇਕ ਕਿਰਿਆ ਹੈ ।

--- Content provided by FirstRanker.com ---

(ਅ) ਕਿਰਿਆ ਹੈ ਹੀ ਨਹੀਂ ।

(ੲ) ਅਕਰਮਕ ਕਿਰਿਆ ਹੈ ।

(ਸ) ਸਕਰਮਕ ਕਿਰਿਆ ਹੈ ।

46/S/A/P-210-P]

12

--- Content provided by FirstRanker.com ---

[Contd...

FirstRanker.com

12 ਹੇਠ ਲਿਖੇ ਪੈਰੇ ਨੂੰ ਪਿਆਨ ਨਾਲ ਪੜੋ, ਦਿੱਤੇ ਪ੍ਰਸ਼ਨਾ ਦੇ ਸਹੀ ਉੱਤਰ ਲਿਖੋ :

ਮਹਾਰਾਜਾ ਰਣਜੀਤ ਸਿੰਘ ਆਪਣੇ ਜੀਵਨ ਕਾਲ ਵਿੱਚ ਹੀ ਕਾਫ਼ੀ ਪ੍ਰਸਿਧ ਅਤੇ ਹਰਮਨ ਪਿਆਰੇ ਰਾਜਾ ਬਣ ਗਏ ਸਨ । ਉਨ੍ਹਾਂ ਦੇ ਨਾਂ ਨਾਲ 'ਸ਼ੇਰੇ ਪੰਜਾਬ' ਲਫ਼ਜ਼ ਦਾ ਜੁੜਜਾਣਾ, ਇਸ ਦੀ ਪੁਸ਼ਟੀ ਲਈ ਪ੍ਰਤਖ ਪ੍ਰਮਾਣ ਹੈ । ਆਪਣੇ ਗੁਣਾਂ ਤੇ ਚੰਗੇ ਕਾਰਨਾਮਿਆਂ ਕਰਕੇ ਉਹ ਲੋਕਾਂਦੀ ਮਾਣਸਿਕਤਾ ਵਿੱਚ ਪੂਰੀ ਤਰ੍ਹਾਂ ਵਸ ਚੁੱਕੇ ਹੋਏ ਸਨ । ਉਸਦੇ ਨਿਯਮਾਂ ਤੇ ਸ਼ਕਤੀ ਦੀਆਂ ਗੱਲਾਂ ਹਮੇਸ਼ਾ ਲੋਕਾਂ ਦੀ ਜ਼ਬਾਨ ਤੇ ਹੁੰਦੀਆਂ । ਉਸ ਦੇ ਰਾਜ ਵਿੱਚ ਪਰਜਾ ਮੁਖੀ ਸੀ । ਚਾਰੇ ਪਾਸੇ ਅਮਨ ਸਾਂਤੀ ਸੀ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ । ਪੰਜਾਬੀਆਂ ਨੂੰ ਇਹ ਸੁੱਖ-ਸਾਂਤੀ ਦਾ ਮਾਹੌਲ ਬਹੁਤ ਚਿਰ ਮਗਰੋਂ ਵੇਖਣ ਨੂੰ ਮਿਲਿਆ ਸੀ । ਆਏ ਦਿਨ ਹੋਣ ਵਾਲੇ ਹਮਲਿਆ ਕਾਰਨ ਪੈਦਾ ਹੋਣ ਵਾਲੀ ਬਦਨਾਮੀ ਤੋਂ ਉਹਨਾਂ ਨੂੰ ਮਸਾਂ ਛੁਟਕਾਰਾ ਮਿਲਿਆ ਸੀ । ਮਹਾਰਾਜੇ ਦੀ ਸ਼ਖਸ਼ੀਅਤ ਦਾ ਜਲੌ ਇਤਨਾ ਸੀ ਕਿ ਹਮਲਾਵਰ ਉਸ ਤੋਂ ਖੌਫ਼ ਖਾਣ ਲੱਗੇ । ਇਸ ਮਹਾਰਾਜੇ ਨੇ ਆਪਣੀ ਸ਼ਕਤੀ ਨਾਲ ਇਸ ਧਰਤੀ ਤੇ ਹੋਣ ਵਾਲੇ ਹਮਲਿਆਂ ਦਾ ਸਿਲਸਿਲਾ ਸਦਾ ਲਈ ਬੰਦ ਕਰ ਦਿੱਤਾ । ਇਹਨਾ ਬਾਕੀਆਂ ਗੱਲਾਂ ਕਰਕੇ ਮਹਾਰਾਜਾ ਆਪਣੇ ਜੀਉਂਦੇ ਜੀਅ ਇੱਕ 'ਲੋਕ ਨਾਇਕ' ਦਾ ਰੂਪ ਧਾਰ ਚੁੱਕਾ ਹੋਇਆ ਸੀ । ਮਹਾਰਾਜੇ ਦੀ ਮੌਤ ਤੋਂ ਬਾਅਦ ਕਈ ਲੋਕ-ਰੂੜੀਆਂ ਤੇ ਲੋਕ ਵਿਸ਼ਵਾਸ ਉਸਦੇ ਜੀਵਨ ਨਾਲ ਜੁੜ ਗਏ ।

ਪ੍ਰਸ਼ਨ :

--- Content provided by FirstRanker.com ---

(ੳ) ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਕਿਹੜਾ ਸ਼ਬਦ ਜੁੜ ਗਿਆ ਸੀ ?

(ੳ) ਪੰਜਾਬ ਦੀ ਸ਼ਾਨ

(ੲ) ਸ਼ੇਰ-ਇ-ਪੰਜਾਬ

(ਅ) ਸ਼ੇਰ-ਇ-ਹਿੰਦ

(ਸ) ਮਹਾਰਾਜਾ-ਇ-ਪੰਜਾਬ

--- Content provided by FirstRanker.com ---

(ਅ) ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਸਾਰੇ ਪਾਸੇ ਕਿਹੋ ਜਿਹਾ ਮਾਹੌਲ ਸੀ ?

(ੳ) ਨਫ਼ਰਤ ਵਾਲਾ

(ੲ) ਵਿਤਕਰੇ ਵਾਲਾ

(ਅ) ਹਮਲਿਆ ਵਾਲਾ

(ਸ) ਅਮਨ-ਸ਼ਾਂਤੀ ਵਾਲਾ

--- Content provided by FirstRanker.com ---

(ੲ) ਮਹਾਰਾਜਾ ਰਣਜੀਤ ਸਿੰਘ ਆਪਣੇ ਜਿਉਂਦੇ ਜੀਅ ਕਿਹੜਾ ਰੂਪ ਧਾਰਣ ਕਰ ਚੁਕਿਆ ਸੀ ?

(ਸ) ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਉਹਨਾਂ ਦੇ ਜੀਵਨ ਨਾਲ ਕੀ ਜੁੜ ਗਿਆ ਸੀ ?

(ਹ) ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਪੰਜਾਬੀ ਲੋਕ ਕਿਸ ਪ੍ਰਕਾਰ ਦੇ ਮਾਹੌਲ ਵਿੱਚ ਰਹਿ ਰਹੇ ਸਨ ? ਤੇ ਕਿਉਂ ?

(ਕ) ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸ਼ੀਅਤ ਦਾ ਜਲੌ ਕਿਹੋ ਜਿਹਾ ਸੀ ? ਉਸ ਤੋਂ ਹਮਲਾਵਰਾਂ ਤੇ ਕੀ ਪ੍ਰਭਾਵ ਪਿਆ ?

(ਖ) ਪੰਜਾਬ ਦੀ ਧਰਤੀ ਤੇ ਜੋ ਨਿੱਤ ਹਮਲੇ ਹੁੰਦੇ ਰਹਿੰਦੇ ਸਨ, ਉਹਨਾਂ ਦਾ ਕੀ ਹੋਇਆ ?

--- Content provided by FirstRanker.com ---

(ਗ) ਆਪਣੇ ਜੀਉਂਦੇ ਜੀਅ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਗੱਲ ਦਾ ਰੂਪ ਧਾਰਣ ਕਰ ਲਿਆ ਸੀ ।

(ਘ) ਇਸ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੈ ?

46/S/A/P-210-P]

13

[Contd...

--- Content provided by FirstRanker.com ---

FirstRanker.com

13 'ਜਾਂ ਮੈਂ ਸਬਕ ਇਸ਼ਕ ਦਾ ਪੜਿਆ,

ਮਸਜਦ ਕੋਲੋਂ ਜੀਉੜਾ ਡਰਿਆ

ਭਜ ਭਜ ਠਾਕਰ ਦੁਆਰੇ ਵੜਿਆ,

ਘਰ ਵਿੱਚ ਪਾਯਾ ਮਹਰਮ ਯਾਰ’

--- Content provided by FirstRanker.com ---

ਇਸ਼ਕ ਦੀ ਨਵੀਉ ਨਵੀਂ ਬਹਾਰ'

(ੳ) ਇਹ ਕਾਫ਼ੀ ਕਿਸ ਸੂਫੀ ਕਵੀ ਦੀ ਹੈ ?

(ੳ) ਇਹ ਕਾਫ਼ੀ ਸ਼ਾਹ ਹੁਸਨ ਦੀ ਹੈ ।

(ੲ) ਇਹ ਕਾਫ਼ੀ ਸੁਲਤਾਨ ਬਾਹੂ ਦੀ ਹੈ ।

(ਅ) ਇਹ ਕਾਫ਼ੀ ਵਜੀਦ ਦੀ ਹੈ ।

--- Content provided by FirstRanker.com ---

(ਸ) ਇਹ ਕਾਫ਼ੀ ਬੁੱਲੇ ਸ਼ਾਹ ਦੀ ਹੈ ।

(ਅ) ਕਵੀ ਨੇ ਜਦੋਂ ਦਾ ਇਸ਼ਕ ਨਵਾਂ ਸ਼ਬਦ ਪੜ ਲਿਆ ਹੈ, ਹੁਣ ਉਹ ਕਿੱਥੇ ਜਾਣ ਦੀ ਲੋੜ ਨਹੀਂ ਸਮਝਦਾ ?

(ੳ) ਮੰਦਰ ਜਾਣ ਦੀ ।

(ੲ) ਮਸੀਤ ਜਾਣ ਦੀ ।

(ਅ) ਗੁਰਦੁਆਰੇ ਜਾਣ ਦੀ ।

--- Content provided by FirstRanker.com ---

(ਸ) ਕਿਤੇ ਵੀ ਨਹੀਂ ।

(ੲ) ਕਵੀ ਮਸਜਦ ਜਾਣ ਤੋਂ ਕਿਉਂ ਘਬਰਾਉਂਦਾ ਹੈ ?

(ਸ) ਕਵੀ ਦੀ ਇਸ਼ਕ ਦੀ ਨਵੀਂ ਬਹਾਰ ਕਿਸ ਪ੍ਰਕਾਰ ਦੀ ਹੈ ?

14 ਪਾਕਿਸਤਾਨੋ ਆਉਣ ਸਮੇਂ ਪਿਤਾਜੀ ਨੂੰ ਸਭ ਤੋਂ ਵੱਡਾ ਦੁੱਖ ਕੀ ਹੋਇਆ ? ਖੁਸ਼ੀ ਕਹਾਣੀ ਦੇ ਆਧਾਰ ਉੱਤੇ ਲਿਖੋ ।

15 ‘ਮਾਂ’ ਦੀਆ ਅਸੀਸਾਂ ਨਾਲ ਲੇਖਕ (ਨਾਨਕ ਸਿੰਘ) ਨੂੰ ਕੀ ਮਿਲਿਆ ?

--- Content provided by FirstRanker.com ---

16 'ਫਰੀਦਾ ਇਨੀ ਨੀਕੀ ਜੰਘੀਐ ਖਲ ਡੂਗਰ ਭਵਿਉਮਿ,

ਅਜੁ ਫਰੀਦੈ ਕੂਜੜਾ ਸੋ ਕੋਹਾਂ ਖੀਉਮਿ ।

ਫਰੀਦਜੀ ਨੂੰ ਕਿਹੜਾ ਕੂਜੜਾ ਸੋ ਕੋਸ ਜਿਨ੍ਹਾਂ ਦੂਰ ਲਗਦਾ ਹੈ ?

17 'ਖੂਨ ਕੇ ਸੋਹਿਲੇ ਗਾਵੀਅਹਿ ਨਾਨਕ

ਰਤੁ ਕਾ ਕੁੰਗੂ